ਜ਼ੋਰਬਾ ਦ ਗਰੀਕ (ਫ਼ਿਲਮ)
ਦਿੱਖ
(ਜ਼ੋਰਬਾ ਦ ਗਰੀਕ (ਫਿਲਮ) ਤੋਂ ਮੋੜਿਆ ਗਿਆ)
| ਜ਼ੋਰਬਾ ਦ ਗਰੀਕ | |
|---|---|
| ਤਸਵੀਰ:Zorba the Greek poster.jpg Original film poster | |
| ਨਿਰਦੇਸ਼ਕ | ਮਾਈਕਲ ਕੈਕੋਯਾਨਿਸ |
| ਸਕਰੀਨਪਲੇਅ | ਮਾਈਕਲ ਕੈਕੋਯਾਨਿਸ |
| ਨਿਰਮਾਤਾ | ਮਾਈਕਲ ਕੈਕੋਯਾਨਿਸ |
| ਸਿਤਾਰੇ | ਐਨਥਨੀ ਕੁਇੰਨ ਐਲਨ ਬੇਟਸ ਇਰੇਨੇ ਪਾਪਾਸ ਲੀਲਾ ਕੇਦਰੋਵਾ ਸੋਰਤੀਸਿਸ ਮੌਸਤਾਕਾਸ ਐਨਾ ਕਿਰੀਆਕੌ |
| ਸਿਨੇਮਾਕਾਰ | Walter Lassally |
| ਸੰਪਾਦਕ | ਮਾਈਕਲ ਕੈਕੋਯਾਨਿਸ |
| ਸੰਗੀਤਕਾਰ | Mikis Theodorakis |
| ਡਿਸਟ੍ਰੀਬਿਊਟਰ | Twentieth Century-Fox |
ਰਿਲੀਜ਼ ਮਿਤੀ | 17 ਦਸੰਬਰ 1964, ਅਮਰੀਕਾ |
ਮਿਆਦ | 142 ਮਿੰਟ |
| ਦੇਸ਼ | ਯੂਨਾਇਟਡ ਕਿੰਗਡਮ ਯੂਨਾਨ |
| ਭਾਸ਼ਾਵਾਂ | ਅੰਗਰੇਜ਼ੀ ਯੂਨਾਨੀ |
| ਬਜਟ | $783,000[1] |
| ਬਾਕਸ ਆਫ਼ਿਸ | $9,000,000[2] |
ਜ਼ੋਰਬਾ ਦ ਗਰੀਕ ਨਿਕੋਸ ਕਜ਼ਾਨਜ਼ਾਕਸ ਦੇ ਸ਼ਾਹਕਾਰ ਨਾਵਲ ਜ਼ੋਰਬਾ ਦ ਗਰੀਕ ਉੱਤੇ ਆਧਾਰਿਤ 1964 ਵਿੱਚ ਰਲੀਜ ਹੋਈ ਫਿਲਮ ਹੈ। ਇਹ ਫ਼ਿਲਮ ਮਾਈਕਲ ਕੈਕੋਯਾਨਿਸ ਨੇ ਨਿਰਦੇਸ਼ਿਤ ਕੀਤੀ ਅਤੇ ਟਾਈਟਲ ਪਾਤਰ ਦੀ ਭੂਮਿਕਾ ਐਨਥਨੀ ਕੁਇੰਨ ਨੇ ਨਿਭਾਈ। ਬਾਕੀ ਐਕਟਰ ਹਨ: ਐਲਨ ਬੇਟਸ, ਲੀਲਾ ਕੇਦਰੋਵਾ, ਇਰੇਨੇ ਪਾਪਾਸ, ਅਤੇ ਸੋਰਤੀਸਿਸ ਮੌਸਟਾਕਸ।