ਜ਼ੋਰਾ ਸਿੰਘ ਸੰਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜ਼ੋਰਾ ਸਿੰਘ ਸੰਧੂ ਭਾਰਤੀ ਪੰਜਾਬ ਦੇ ਸ਼ਹਿਰ ਕੋਟਕਪੂਰਾ ਤੋਂ ਪੰਜਾਬੀ ਕਹਾਣੀਕਾਰ ਤੇ ਨਾਵਲਕਾਰ ਹੈ।[1]

ਰਚਨਾਵਾਂ[ਸੋਧੋ]

ਨਾਵਲ[ਸੋਧੋ]

  • ਮੈਂ ਅਜੇ ਨਾ ਵਿਹਲੀ
  • ਮੋਕਲਾ ਰਾਹ
  • ਹੱਥਾਂ ਬਾਝ ਕਰਾਰਿਆਂ
  • ਮੈਂ ਕਸੁੰਭੜਾ ਚੁਗ ਚੁਗ ਹਾਰੀ

ਕਹਾਣੀ ਸੰਗ੍ਰਹਿ[ਸੋਧੋ]

  • ਪਾਟਦੀ ਧੁੰਦ
  • ਬਿਗਾਨਾ ਘਰ

ਹਵਾਲੇ[ਸੋਧੋ]