ਕੋਟਕਪੂਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੋਟਕਪੂਰਾ
ਕੋਟਕਪੂਰਾ
ਸ਼ਹਿਰ
ਕੋਟਕਪੂਰਾ is located in Punjab
ਕੋਟਕਪੂਰਾ
ਕੋਟਕਪੂਰਾ
Location in Punjab,।ndia
30°35′00″N 74°54′00″E / 30.5833°N 74.9°E / 30.5833; 74.9ਗੁਣਕ: 30°35′00″N 74°54′00″E / 30.5833°N 74.9°E / 30.5833; 74.9
ਦੇਸ਼ ਭਾਰਤ
ਰਾਜਪੰਜਾਬ
ਜਿਲਾਫ਼ਰੀਦਕੋਟ
ਅਬਾਦੀ (2001)
 • ਕੁੱਲ80,741
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਅਧਿਕਾਰਿਤਪੰਜਾਬੀ
ਟਾਈਮ ਜ਼ੋਨਆਈਐਸਟੀ (UTC+5:30)
ਪਿਨ151 204
ਟੈਲੀਫੋਨ ਕੋਡ01635
ਵੈੱਬਸਾਈਟcitykotkapura.com

ਕੋਟਕਪੂਰਾ ਬਠਿੰਡਾ ਤੋਂ ਲਗਪਗ 50 ਕਿਮੀ, ਮੋਗਾ ਤੋਂ 40 ਕਿਮੀ ਅਤੇ ਮੁਕਤਸਰ ਤੋਂ 30 ਕਿਮੀ ਦੂਰੀ ਤੇ ਵੱਸਿਆ ਪੰਜਾਬ, ਭਾਰਤ ਦਾ ਇੱਕ ਇਤਹਾਸਕ ਸ਼ਹਿਰ ਹੈ। ਇਹ ਰੇਲਵੇ ਜੰਕਸ਼ਨ ਹੈ।ਇਹ ਬਠਿੰਡਾ ਤੋਂ ਲਗਪਗ 56 ਕਿਲੋਮੀਟਰ, ਮੋਗਾ ਤੋਂ 48 ਕਿਲੋਮੀਟਰ ਹੈ, ਮੁਕਤਸਰ ਤੋਂ 30 ਕਿਲੋਮੀਟਰ ਦੂਰੀ ਤੇ ਹੈ। ਇਹ ਫਰੀਦਕੋਟ ਜ਼ਿਲ੍ਹੇ ਦੇ ਵੱਡਾ ਸ਼ਹਿਰ ਹੈ ਅਤੇ ਇੱਕ ਕਪਾਹ ਦੀ ਵੱਡੀ ਮਾਰਕੀਟ ਹੁੰਦੀ ਸੀ। ਕੋਟਕਪੂਰਾ ਰੇਲਵੇ ਫਾਟਕ[1] ਕਰਕੇ ਬਹੁਤ ਮਸ਼ਹੂਰ ਹੈ, 1902 ਵਿੱਚ ਬਣਿਆ ਇਹ ਰੇਲਵੇ ਸਟੇਸ਼ਨ ਕੋਟਕਪੂਰਾ-ਫਾਜ਼ਿਲਕਾ ਰੇਲ ਸੈਕਸ਼ਨ ‘ਤੇ ਸਥਿਤ ਹੈ। ਇਸ ਬਾਰੇ ਇੱਕ ਗੀਤ ਵੀ ਹੈ .. ਬੰਦ ਪਿਆ ਦਰਵਾਜਾ ਜਿਉ ਫਾਟਕ ਕੋਟਕਪੂਰੇ ਦਾ ਫਰੀਦਕੋਟ ਤੋਂ ਦਖਣ ਵੱਲੇ ਮੇਰਾ ਸ਼ਹਿਰ ਪਿਆਰਾ ਕੋਟਕਪੂਰਾ ਨਾਮ ਹੈ ਇਸ ਦਾ ਜੱਗ ਜਾਣਦਾ ਸਾਰਾ ਕੋਟਕਪੂਰਾ ਦਾ ਰਾਜਾ ਕਪੂਰ ਸਿੰਘ ਸੀ, ਉਸ ਰਾਜੇ ਦੇ ਵੇਲੇ ਹੀ ਗੁਰੂ ਗੋਬਿੰਦ ਸਿੰਘ ਜੀ ਕੋਟਕਪੂਰਾ ਵਿਖੇ ਆਏ ਸਨ ਫਿਰ ਗੁਰੂ ਸਾਹਿਬ ਜੀ ਪਿੰਡ ਢਿਲਵਾਂ ਵਿਖੇ ਆਏ .

ਇਤਿਹਾਸ[ਸੋਧੋ]

ਇਹ ਬਹੁਤ ਸੋਹਣਾ ਸ਼ਹਿਰ ਹੈ। ਇਹ ਸ਼ਹਿਰ ਫਰੀਦਕੋਟ ਰਿਆਸਤ ਦਾ ਪ੍ਰਮੁਖ ਸ਼ਹਿਰ ਸੀ . ਅੰਗਰੇਜ਼ੀ ਤਵਾਰੀਖ਼ ਵਿਚ ਇਹ ਸ਼ਹਿਰ ਰੇਲ ਲਾਇਨ ਨਾਲ ਜੁੜ ਗਿਆ ....

ਹਵਾਲੇ[ਸੋਧੋ]