ਸਮੱਗਰੀ 'ਤੇ ਜਾਓ

ਜਾਕੁਤ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਾਕੁਤ
ਸਾਖਾ
саха тыла sakha tıla
ਜੱਦੀ ਬੁਲਾਰੇਰੂਸ
ਇਲਾਕਾਸਾਖਾ
ਨਸਲੀਅਤ4,80,000 ਜਾਕੁਤ (2010 ਮਰਦਮਸ਼ੁਮਾਰੀ)
Native speakers
4,50,000 (2010 ਮਰਦਮਸ਼ੁਮਾਰੀ)[1]
ਤੁਰਕੀ
  • ਆਮ ਤੁਰਕੀ
    • ਸਾਈਬੇਰੀਆਈ
      • ਉੱਤਰੀ
        • ਜਾਕੁਤ
ਸਿਰਿਲਿਕ ਲਿਪੀ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਸਾਖਾ ਗਣਰਾਜ (ਰੂਸ)
ਭਾਸ਼ਾ ਦਾ ਕੋਡ
ਆਈ.ਐਸ.ਓ 639-2sah
ਆਈ.ਐਸ.ਓ 639-3sah
Glottologyaku1245
ELPYakut
ਜਾਕੁਤ (ਨੀਲਾ) ਅਤੇ ਦੋਲਗਾਨ (ਹਰਾ) ਦਾ ਫ਼ੈਲਾਓ

ਜਾਕੁਤ, ਜਾਂ ਸਾਖਾ, ਇੱਕ ਤੁਰਕੀ ਭਾਸ਼ਾ ਹੈ ਜਿਸਨੂੰ ਰੂਸ ਦੇ ਸਾਖਾ ਗਣਰਾਜ ਦੇ ਤਕਰੀਬਨ 450,000 ਜਾਕੁਤ ਲੋਕ ਆਮ ਬੋਲ-ਚਾਲ ਲਈ ਵਰਤਦੇ ਹਨ। 

ਭੂਗੋਲਿਕ ਫੈਲਾਉ

[ਸੋਧੋ]

ਜਾਕੁਤ ਮੁੱਖ ਤੌਰ ਉੱਤੇ ਸਾਖਾ ਗਣਰਾਜ ਵਿੱਚ ਬੋਲੀ ਜਾਂਦੀ ਹੈ। ਇਸਨੂੰ ਖਾਬਾਰੋਵਸਕ ਖੇਤਰ ਵਿਚਲੇ ਕੁਝ ਜਾਕੁਤ ਲੋਕ, ਅਤੇ ਵਿਦੇਸ਼ਾਂ ਵਿੱਚ ਵਸੇ ਜਾਕੁਤ ਵੀ ਵਰਤਦੇ ਹਨ। ਦੋਲਗਾਨ, ਜੋ ਜਾਕੁਤ ਭਾਸ਼ਾ ਨਾਲ ਮਿਲਦੀ-ਜੁਲਦੀ ਭਾਸ਼ਾ ਹੈ, ਅਤੇ ਜਿਸਨੂੰ ਕਈ ਲੋਕ ਜਾਕੁਤ ਦੀ ਉਪ-ਬੋਲੀ ਵੀ ਮੰਨਦੇ ਹਨ, ਰੂਸ ਦੇ ਕ੍ਰਾਸਨੋਯਾਰਸਕ ਖੇਤਰ ਵਿੱਚ ਬੋਲੀ ਜਾਂਦੀ ਹੈ। ਸਾਖਾ ਵਿਚਲੀਆਂ ਘੱਟ-ਗਿਣਤੀਆਂ ਵੀ ਜਾਕੁਤ ਨੂੰ ਆਮ ਬੋਲ-ਚਾਲ ਦੀ ਬੋਲੀ ਵਾਂਗ ਵਰਤਦੀਆਂ ਹਨ।[2]

ਹਵਾਲੇ

[ਸੋਧੋ]
  1. ਫਰਮਾ:Ethnologue18
  2. ਰੂਸੀ ਜਨਗਣਨਾ 2002. 6. Archived 2006-11-04 at the Wayback Machine.