ਸਮੱਗਰੀ 'ਤੇ ਜਾਓ

ਜਾਦੂ ਪਹਾੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟਾਮਸ ਮਾਨ ਦਾ ਨਾਵਲ "ਜਾਦੂ ਪਹਾੜ " ਟੀ. ਬੀ. ਨਾਲ ਸਬੰਧਤ ਸਧਾਰਨ ਅਰੋਗ ਆਸ਼ਰਮ ਦੀ ਕਹਾਣੀ ਮਾਲੂਮ ਹੁੰਦਾ ਹੈ। ਇਸ ਨੂੰ ਸਮਾਜਿਕ ਤੇ ਰਾਜਨੀਤਕ ਨਾਵਲ ਵੀ ਕਿਹਾ ਜਾਂਦਾ ਹੈ ਪ੍ਰੰਤੂ ਇਹ ਦੁਨੀਆ ਦੀ ਪਹਿਲੀ ਵੱਡੀ ਜੰਗ ਦੇ ਸਮੇਂ ਯੂਰਪ ਦੇ ਉਚ ਮਧ ਵਰਗ ਅਮੀਰ ਤੇ ਸਥਿਰ ਸਮਾਜ ਨਾਲ ਵਿਚਰਦੀ ਕਹਾਣੀ ਹੈ |