ਟਾਮਸ ਮਾਨ
ਦਿੱਖ
ਟਾਮਸ ਮਾਨ | |
|---|---|
ਟਾਮਸ ਮਾਨ 1937 ਵਿੱਚ | |
| ਜਨਮ | ਪਾਲ ਟਾਮਸ ਮਾਨ 6 ਜੂਨ 1875 ਲੁਬੇਕ ਦਾ ਫਰੀ ਸ਼ਹਿਰ, ਜਰਮਨ ਸਾਮਰਾਜ |
| ਮੌਤ | 12 ਅਗਸਤ 1955 (ਉਮਰ 80) ਜ਼ਿਊਰਿਕ, ਸਵਿਟਜਰਲੈਂਡ |
| ਕਿੱਤਾ | ਨਾਵਲਕਾਰ, ਕਹਾਣੀ ਲੇਖਕ, ਸਮਾਜਿਕ ਆਲੋਚਕ, ਨਿਬੰਧਕਾਰ |
| ਕਾਲ | 1896–1954 |
| ਸ਼ੈਲੀ | ਨਾਵਲ, ਛੋਟਾ ਨਾਵਲ |
| ਪ੍ਰਮੁੱਖ ਕੰਮ | Buddenbrooks, The Magic Mountain, Death in Venice, Joseph and his Brothers |
| ਪ੍ਰਮੁੱਖ ਅਵਾਰਡ | ਸਾਹਿਤ ਵਿੱਚ ਨੋਬਲ ਪੁਰਸਕਾਰ (1929) ਗੋਇਥੇ ਪੁਰਸਕਾਰ (1949) |
| ਦਸਤਖ਼ਤ | |
ਪਾਲ ਟਾਮਸ ਮਾਨ ([paʊ̯l toːmas man]; 6 ਜੂਨ 1875 - 12 ਅਗਸਤ 1955) ਇੱਕ ਜਰਮਨ ਨਾਵਲਕਾਰ, ਕਹਾਣੀ ਲੇਖਕ, ਸਮਾਜਿਕ ਆਲੋਚਕ, ਮਾਨਵਸੇਵਕ, ਨਿਬੰਧਕਾਰ ਸੀ। ਉਹਦੀ ਸੋਚ ਗੋਇਟੇ, ਨੀਤਸ਼ੇ ਤੇ ਸ਼ੋਪਨਹਾਵਰ ਤੋਂ ਮੁਤਾਸਿਰ ਸੀ। ਉਹਨੂੰ 1929 ਉੱਚ ਸਾਹਿਤ ਦਾ ਨੋਬਲ ਇਨਾਮ ਮਿਲਿਆ।