ਜਾਨ ਸਟੁਅਰਟ ਮਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਾਨ ਸਟੁਅਰਟ ਮਿੱਲ
John Stuart Mill by London Stereoscopic Company, c1870.jpg
ਜਨਮ 20 ਮਈ 1806(1806-05-20)
Pentonville, ਲੰਡਨ, ਇੰਗਲੈਂਡ
ਮੌਤ 8 ਮਈ 1873(1873-05-08) (ਉਮਰ 66)
Avignon, ਫ਼ਰਾਂਸ
ਰਿਹਾਇਸ਼ ਯੁਨਾਈਟਡ ਕਿੰਗਡਮ
ਰਾਸ਼ਟਰੀਅਤਾ ਬ੍ਰਿਟਿਸ਼
ਕਾਲ

19th-century philosophy,

Classical economics
ਇਲਾਕਾ Western Philosophy
ਸਕੂਲ ਅਨੁਭਵਵਾਦ, ਉਪਯੋਗਤਾਵਾਦ, ਉਦਾਰਵਾਦ
ਮੁੱਖ ਰੁਚੀਆਂ
ਰਾਜਨੀਤਕ ਦਰਸ਼ਨ, ਨੈਤਿਕਤਾ, ਅਰਥਸ਼ਾਸਤਰ, ਆਗਮਨੀ ਤਰਕ
ਦਸਤਖ਼ਤ
John Stuart Mill signature.svg

ਜਾਨ ਸਟੁਅਰਟ ਮਿੱਲ (20 ਮਈ 1806 – 8 ਮਈ 1873) ਪ੍ਰਸਿੱਧ ਆਰਥਕ, ਸਾਮਾਜਕ, ਰਾਜਨੀਤਕ ਅਤੇ ਦਾਰਸ਼ਨਿਕ ਚਿੰਤਕ ਅਤੇ ਪ੍ਰਸਿੱਧ ਇਤਿਹਾਸਕਾਰ ਸਨ। ਉਸਨੂੰ "19ਵੀਂ ਸਦੀ ਦਾ ਸਭ ਤੋਂ ਪ੍ਰਭਾਵਸ਼ਾਲੀ ਅੰਗਰੇਜ਼ੀ ਬੋਲਣ ਵਾਲਾ ਦਾਰਸ਼ਨਿਕ " ਕਿਹਾ ਗਿਆ ਹੈ।[1] ਮਿੱਲ ਦੇ ਅਜ਼ਾਦੀ ਦੇ ਸੰਕਲਪ ਨੇ ਬੇਅੰਤ ਰਾਜਕੀ ਕੰਟਰੋਲ ਦੇ ਖਿਲਾਫ਼ ਵਿਅਕਤੀ ਦੀ ਆਜ਼ਾਦੀ ਨੂੰ ਜਾਇਜ ਠਹਿਰਾਇਆ।[2]

ਹਵਾਲੇ[ਸੋਧੋ]

  1. John Stuart Mill (Stanford Encyclopedia of Philosophy)
  2. "John Stuart Mill's On Liberty". victorianweb. Retrieved 23 July 2009. On Liberty is a rational justification of the freedom of the individual in opposition to the claims of the state to impose unlimited control and is thus a defense of the rights of the individual against the state.