ਸਮੱਗਰੀ 'ਤੇ ਜਾਓ

ਜਾਪਾਨੀ ਅੰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਾਪਾਨੀ ਅੰਕ ਜਾਪਾਨੀ ਭਾਸ਼ਾ ਵਿੱਚ ਵਰਤੇ ਜਾਂਦੇ ਅੰਕਾਂ ਦੇ ਨਾਵਾਂ ਦੀ ਪ੍ਰਣਾਲੀ ਹੈ। ਜਾਪਾਨੀ ਅੰਕ ਸੰਪੂਰਨ ਰੂਪ ਵਿੱਚ ਚੀਨੀ ਅੰਕਾਂ ਉੱਤੇ ਹੀ ਆਧਾਰਿਤ ਹਨ ਅਤੇ ਵੱਡੇ ਅੰਕਾਂ ਦੇ ਸਮੂਹ ਵਿੱਚ ਚੀਨੀ ਪਰੰਪਰਾ ਅਨੁਸਾਰ ਹੀ ਬਣਾਏ ਜਾਂਦੇ ਹਨ। ਜਾਪਾਨੀ ਵਿੱਚ ਅੰਕਾਂ ਦੇ ਚਿੰਨ੍ਹਾਂ ਦਾ ਉੱਚਾਰਨ ਦੋ ਤਰ੍ਹਾਂ ਨਾਲ ਹੁੰਦਾ ਹੈ: ਇੱਕ ਨੂੰ ਓਨ'ਯੋਮੀ ਕਿਹਾ ਜਾਂਦਾ ਹੈ ਅਤੇ ਦੂਸਰੇ ਨੂੰ ਕੁਨ'ਯੋਮੀ ਕਿਹਾ ਜਾਂਦਾ ਹੈ।

ਜਾਪਾਨੀ ਵਿੱਚ ਆਮ ਅੰਕ[ਸੋਧੋ]

ਜਾਪਾਨੀ ਵਿੱਚ ਅੰਕਾਂ ਨੂੰ ਲਿਖਣ ਦੇ ਦੋ ਤਰੀਕੇ ਹਨ, ਹਿੰਦੂ-ਅਰਬੀ ਅੰਕ (1, 2, 3) ਜਾਂ ਫ਼ਿਰ ਚੀਨੀ ਅੰਕ (一, 二, 三)। ਹਿੰਦੂ-ਅਰਬੀ ਅੰਕ ਆਮ ਤੌਰ ਉੱਤੇ ਲੇਟਵੀਂ ਲਿਖਤ ਸਮੇਂ ਵਰਤੇ ਜਾਂਦੇ ਅਤੇ ਚੀਨੀ ਅੰਕ ਖੜ੍ਹਵੀਂ ਲਿਖਤ ਸਮੇਂ ਵਰਤੇ ਜਾਂਦੇ ਹਨ।

ਅੰਕ
ਚਿੰਨ੍ਹ ਪ੍ਰਚੱਲਿਤ ਉੱਚਾਰਨ
ਓਨ ਉੱਚਾਰਨ ਕੁਨ ਉੱਚਾਰਨ
0 / * ਜ਼ੇਰੋ
ਰੇਈ/ れい ਜ਼ੇਰੋ/ ゼロ
1 ਈਚੀ ਈਚੀ/ いち ਹੀਤੋ(ਤਸੂ) / ひと・つ
2 ਨੀ ਨੀ, ਜੀ/ に, じ ਫੂਤਾ(ਤਸੂ) / ふた・つ
3 ਸਾਨ ਸਾਨ / さん ਮੀ(ਤਤਸੂ) / み・っつ
4 ਯੋਨ ਸ਼ੀ/ し ਯੋਨ, yo(ਤਤਸੂ) / よん、よ・っつ
5 ਗੋ ਗੋ / ご ਈਤਸੂ (ਤਸੂ) / いつ・つ
6 ਰੋਕੂ ਰੋਕੂ / ろく ਮੂ(ਤਤਸੂ) / む・っつ
7 ਨਾਨਾ ਸ਼ੀਚੀ/ しち ਨਾਨਾ(ਤਸੂ) / なな・つ
8 ਹਾਚੀ ਹਾਚੀ/ はち ਯਾ(ਤਤਸੂ) / や・っつ
9 ਕਿਊ ਕਿਊ, ਕੂ/ きゅう, く ਕੋਕੋਨੋ(ਤਸੂ) / ここの・つ
10 ਜਿਊ ਜਿਊ / じゅう ਤੋਓ / とお
20 二十 ਨੀ-ਜਿਊ ਨੀ-ਜਿਊ / にじゅう ਹਾਤਾ(ਚੀ) / はた・ち
30 三十 ਸਾਨ-ਜਿਊ ਸਾਨ-ਜਿਊ / さんじゅう ਮੀਸੋ / みそ
100 ਹਿਆਕੂ ਹਿਆਕੂ/ ひゃく (ਮੋਮੋ/ もも)
1000 ਸੇਨ ਸੇਨ / せん (ਚੀ/ ち)
10,000 ਮਾਨ ਮਾਨ/ まん (ਯੋਰੋਜ਼ੂ/ よろず)
108 ਓਕੂ ਓਕੂ/ おく -
1012 ਚਿਓ ਚਿਓ/ ちょう -
1016 ਕੇਈ ਕੇਈ / けい -