ਕਾਂਜੀ (ਲਿਪੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਂਜੀ (漢字; ਜਪਾਨੀ ਉਚਾਰਨ: [kandʑi] ਸੁਣੋ) ਚੀਨੀ ਲੋਗੋਗਰਾਫਿਕਸ ਲਿਪੀ ਹਾਂਜੀ ਦੇ ਉਹਨਾਂ ਅੱਖਰਾਂ ਦਾ ਸਮੂਹ ਹੈ ਜੋ ਕਾਤਾਕਾਨਾ ਅਤੇ ਹਿਰਾਗਾਨਾ ਦੇ ਨਾਲ ਨਾਲ ਜਪਾਨੀ ਭਾਸ਼ਾ ਲਿਖਣ ਲਈ ਵਰਤੇ ਜਾਂਦੇ ਹਨ। ਕਾਂਜ਼ੀ ਅੱਖਰਾਂ ਦੀ ਕੁੱਲ ਸੰਖਿਆ ਨਿਸ਼ਚਤ ਨਹੀਂ ਹੈ, ਪਰ ਕੁਝ ਅਨੁਮਾਨਾਂ ਅਨੁਸਾਰ ਲਗਭਗ 85000 ਕਾਂਜੀ ਅੱਖਰ ਹਨ। ਪਰ ਰੋਜ਼ਨਾ ਜਿੰਦਗੀ ਦੇ ਵਿੱਚ ਜਪਾਨ ਵਿੱਚ ਸਿਰਫ 2000-3000 ਕਾਂਜੀ ਅੱਖਰਾ ਦਾ ਇਸਤੇਮਾਲ ਕਿੱਤਾ ਜਾਂਦਾ ਹੈ।[1]

ਉਦਾਹਰਣਾਂ[ਸੋਧੋ]

ਹਰ ਕਾਂਜੀ ਦੇ ਕਈ ਉਚਾਰਣ ਹੁੰਦੇ ਹਨ ਅਤੇ ਹਰ ਕਾਂਜੀ ਦੇ ਇੱਕ ਦੂਜੇ ਨਾਲ ਸੰਬੰਧਿਤ ਕਈ ਮਤਲਬ ਹੋ ਸਕਦੇ ਹਨ। ਉਦਾਹਰਣ ਵਜੋਂ 月 ਦਾ ਮਤਲਬ ਮਹੀਨਾ ਵੀ ਹੈ ਅਤੇ ਚੰਦ ਵੀ।

ਉਦਾਹਰਣਾਂ (ਕਦੇ ਕਦੇ ਵਰਤੇ ਜਾਂਦੇ ਉਚਾਰਣ ਬਰੈਕਟ ਵਿੱਚ ਹਨ)
ਕਾਂਜੀ ਮਤਲਬ Go-on Kan-on Tō-on Kan'yō-on
ਚਮਕੀਲਾ myō mei (min)
ਜਾਣਾ gyō

(an)
ਅਤਿਅੰਤ goku kyoku
ਮੋਤੀ shu shu ju (zu)
ਡਿਗ਼ਰੀ do (to)
ਵਾਹਣ (shu) (shu) yu
ਮਰਦਾਨਾ
ਭਾਲੂ
ਬੱਚਾ shi shi su
ਸਾਫ shō sei (shin)
ਰਾਜਧਾਨੀ kyō kei (kin)
ਸਿਪਾਹੀ hyō hei
ਤਕੜਾ kyō

ਜੋਇਓ ਕਾਂਜੀ[ਸੋਧੋ]

ਇਹ ਸਰਕਾਰ ਦੁਆਰਾ ਜਾਰੀ ਕੀਤੀ 2136 ਅੱਖਰਾਂ ਦੀ ਇੱਕ ਸੂਚੀ ਹੈ ਜੋ ਜਪਾਨ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ। ਇਸ ਨਾਲ ਜਪਾਨੀ ਅਖ਼ਬਾਰ ਆਦਿ ਪੜ੍ਹਨ ਦੀ ਕਾਬਲੀਅਤ ਆ ਜਾਂਦੀ ਹੈ।

ਜੋਇਓ ਕਾਂਜੀ

ਹਵਾਲੇ[ਸੋਧੋ]

  1. Taylor, Insup; Taylor, Maurice Martin (1995). Writing and literacy in Chinese, Korean, and Japanese. Amsterdam: John Benjamins Publishing Company. p. 305. ISBN 90-272-1794-7.