ਜਾਪਾਨੀ ਸੁਹਜ ਸ਼ਾਸਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਾਪਾਨੀ ਸੁਹਜ ਸ਼ਾਸਤਰ ਜਾਪਾਨ ਵਿੱਚ ਸੁੰਦਰਤਾ ਨੂੰ ਵੇਖਣ ਦੇ ਪ੍ਰਾਚੀਨ ਆਦਰਸ਼ਾਂ ਦਾ ਇੱਕ ਸਮੂਹ ਹੈ। ਇਸ ਵਿੱਚ ਵਾਬੀ, ਸਾਬੀ ਅਤੇ ਯੂਗਨ ਨਾਂ ਦੇ ਸੰਕਲਪ ਆਉਂਦੇ ਹਨ।

ਵਾਬੀ-ਸਾਬੀ[ਸੋਧੋ]

ਵਾਬੀ-ਸਾਬੀ ਦੇ ਅਨੁਸਾਰ ਚੀਜ਼ਾਂ ਦੀ ਖੂਬਸੂਰਤੀ "ਅਪੂਰਨ, ਅਸਥਿਰ ਅਤੇ ਅਧੂਰੀ" ਹੈ।