ਜਾਰਜ ਐਲੀਅਟ
ਜਾਰਜ ਐਲੀਅਟ![]() 30 ਸਾਲ ਦੀ ਜਾਰਜ ਐਲੀਅਟ ਦੀ ਇੱਕ ਸਵਿਸ ਕਲਾਕਾਰ ਦੀ ਬਣਾਈ ਤਸਵੀਰ | |
ਜਨਮ: | ਅਸਲੀ ਨਾਮ: ਮੈਰੀ ਐਨ ਇਵਾਨਜ (22 ਨਵੰਬਰ 1819) ਸਾਊਥ ਫ਼ਾਰਮ, ਆਰਬੁਰੀ ਹਾਲ,ਨੰਨਈਟੋਨ, ਵਾਰਵਿਕਸਾਇਰ, ਇੰਗਲੈਂਡ |
---|---|
ਮੌਤ: | 22 ਦਸੰਬਰ 1880 (61 ਸਾਲ) 4 ਚੀਨੇ ਵਾਕ, ਚੇਲਸੀਆ, ਲੰਦਨ, ਇੰਗਲੈਂਡ |
ਕਾਰਜ_ਖੇਤਰ: | ਨਾਵਲਕਾਰ ਅਤੇ ਜਰਨਲਿਸਟ |
ਰਾਸ਼ਟਰੀਅਤਾ: | ਇੰਗਲਿਸ਼ਤਾਨੀ |
ਭਾਸ਼ਾ: | ਅੰਗਰੇਜ਼ੀ |
ਕਾਲ: | ਵਿਕਟੋਰੀਅਨ |
ਮੈਰੀ ਐਨ (ਮੈਰੀ ਐਨ ਇਵਾਨਜ ਜਾਂ ਮੈਰੀਅਨ ਇਵਾਨਜ, 22 ਨਵੰਬਰ 1819 – 22 ਦਸੰਬਰ 1880) ਆਪਣੇ ਕਲਮੀ ਨਾਮ ਜਾਰਜ ਐਲੀਅਟ ਨਾਲ ਮਸ਼ਹੂਰ ਹੈ। ਕਲਮੀ ਨਾਮ ਤੋਂ ਮਰਦ ਲੱਗਦੀ ਇੰਗਲਿਸ਼ ਨਾਵਲਕਾਰ ਅਤੇ ਜਰਨਲਿਸਟ ਜਾਰਜ ਐਲੀਅਟ ਅਸਲ ਵਿੱਚ ਇੱਕ ਔਰਤ ਸੀ। ਉਸਨੇ ਕਲਮੀ ਨਾਮ ਇਹ ਸੁਨਿਸਚਿਤ ਕਰਨ ਲਈ ਰੱਖਿਆ ਸੀ ਕਿ ਉਸ ਦੀਆਂ ਲਿਖਤਾਂ ਨੂੰ ਲੋਕ ਗੰਭੀਰਤਾ ਨਾਲ ਲੈਣ। ਉਸ ਨੇ 'ਦ ਮਿਲ ਆਨ ਦ ਫਲਾਸ' ਅਤੇ 'ਮਿਡਲਮਾਰਚ' ਵਰਗੇ ਕਈ ਨਾਵਲ ਲਿਖੇ।