ਜਾਰਜ ਓਟਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਾਰਜ ਓਟਸ (2015)

ਜਾਰਜ ਓਟਸ (ਜਨਮ 1973) ਇੱਕ ਆਰਟਰੇਲੀਅਨ ਡਿਜ਼ਾਇਨਰ ਅਤੇ ਵਪਾਰੀ ਹੈ, ਫੋਟੋ-ਸ਼ੇਅਰਿੰਗ ਵੈਬਸਾਈਟ ਫਲੀਕਰ ਦੀ ਪਹਿਲੀ ਡਿਜ਼ਾਈਨਰ ਹੋਣ ਅਤੇ ਫਲੀਕਰ ਕਾਮਨਜ਼ ਪ੍ਰੋਗਰਾਮ ਬਣਾਉਣ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। 2007 ਤੋਂ ਉਸਨੇ ਸੱਭਿਆਚਾਰਕ ਵਿਰਾਸਤ ਖੇਤਰ ਵਿੱਚ ਕੰਮ ਕੀਤਾ ਹੈ ਅਤੇ ਉਸਨੂੰ ਡਿਜੀਟਲ ਆਰਕਾਈਵਜ਼ ਤੇ "ਇੱਕ ਵਧਿਆ ਜਾਨਣ ਵਾਲਾ ਮਾਹਿਰ" ਮੰਨਿਆ ਜਾਂਦਾ ਹੈ।[1] ਇਸਨੇ ਇੱਕ ਕਿਤਾਬ ਵੀ ਲਿਖੀ ਹੈ, ਇਫ ਔਨਲੀ ਗ੍ਰੀਮਜ਼ ਹੈਡ ਨੰਨ ਅਲਾਈਸ ਦੇ ਨਾਂ ਦਿੱਤਾ, ਗਰਿੱਮਸ ਦੀ ਫ਼ੇਰੀ ਦੀਆਂ ਕਹਾਣੀਆਂ ਦੀ ਰਿਲੀਜ਼ਿੰਗ ਜਿਸ ਵਿਚ ਮਾਦਾ ਪਾਤਰ ਸ਼ਾਮਲ ਹਨ।[2]

ਨਿੱਜੀ ਜੀਵਨ[ਸੋਧੋ]

ਓਟਸ ਦਾ ਜਨਮ ਐਡਲੇਡ, ਆਸਟਰੇਲੀਆ ਵਿੱਚ ਹੋਇਆ, ਇਸਦੇ ਪਿਤਾ ਇੱਕ ਆਸਟਰੇਲੀਅਨ ਅਤੇ ਇੱਕ ਬ੍ਰਿਟਿਸ਼ ਮਾਤਾ ਹੈ, ਅਤੇ ਇਹ ਆਪਣੇ ਤਿੰਨ ਭੈਣ-ਭਰਾਵਾਂ ਵਿੱਚ ਸਭ ਤੋਂ ਛੋਟੀ ਹੈ। 

ਕੈਰੀਅਰ[ਸੋਧੋ]

1996 ਵਿਚ, ਓਟਸ ਐਡੀਲੇਡ ਦੇ ਨੋਪਾਰਟਜੀ ਮਲਟੀਮੀਡੀਆ ਸੈਂਟਰ ਵਿਚ ਕਰਮਚਾਰੀਆਂ ਦੇ ਪਹਿਲੇ ਗਰੁੱਪ ਵਿੱਚ ਸੀ, ਜਿੱਥੇ ਇਸਨੇ ਆਮ ਜਨਤਾ ਨੂੰ ਇੰਟਰਨੈੱਟ ਦੀ ਵਰਤੋਂ ਬਾਰੇ ਸਿਖਾਇਆ ਅਤੇ ਐਚਟੀਐਮਐਲ ਅਤੇ ਵੈਬ ਡਿਜ਼ਾਈਨ ਵਿਚ ਕੋਰਸ ਸਿਖਾਉਣ ਲਈ ਅੱਗੇ ਵਧਾਇਆ। ਵੈਬ ਇੰਡਸਟਰੀ ਵਿਚ ਕੰਮ ਕਰਨ ਤੋਂ ਬਾਅਦ ਅਗਲੇ ਸੱਤ ਸਾਲਾਂ ਤੱਕ, ਇਹ ਲੁਧਿਕੋਰਪ ਵਿਚ ਕੰਮ ਸ਼ੁਰੂ ਕਰਨ ਲਈ 2003 ਵਿਚ ਆਸਟ੍ਰੇਲੀਆ ਛੱਡਕੇ ਚਲੀ ਗਈ,[3] ਕੰਪਨੀ ਜੋ ਫਲਿੱਕਰ ਬਣਾਉਣ ਲਈ ਗਈ। [4]

ਹਵਾਲੇ[ਸੋਧੋ]

  1. Johnson, Bobbie. "Inside the Wayback Machine with George Oates". GigaOm. Retrieved 21 February 2016. 
  2. mattlocke (November 21, 2014). "First speakers announced for The Story – Kati London, Philip Hunt and George Oates". The Story (in English). Retrieved February 22, 2016. 
  3. "The Ludicorp Team". Ludicorp. Archived from the original on March 31, 2005. Retrieved 21 February 2016. 
  4. Johnson, Bobbie (11 December 2008). "Now Flickr is hit by Yahoo layoffs". The Guardian. Retrieved 21 February 2016.