ਜਾਰਜ ਰ. ਰ. ਮਾਰਟਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਾਰਜ ਰ. ਰ. ਮਾਰਟਿਨ
ਜਾਰਜ ਰ. ਰ. ਮਾਰਟਿਨ (2007)
ਜਨਮ (1948-09-20) ਸਤੰਬਰ 20, 1948 (ਉਮਰ 69)
ਕਿੱਤਾ ਨਾਵਲਕਾਰ
ਪ੍ਰਭਾਵਿਤ ਕਰਨ ਵਾਲੇ L. Frank Baum, ਚਾਰਲਸ ਡਿਕਨਜ਼, Robert A. Heinlein, Robert E. Howard, J.R.R. Tolkien, Jack Vance, Roger Zelazny
ਵਿਧਾ Fantasy, Science-Fiction, Horror
ਵੈੱਬਸਾਈਟ
http://www.georgerrmartin.com/

ਜਾਰਜ ਰੇਮੰਡ ਰਿਚਰਡ ਮਾਰਟਿਨ ਇੱਕ ਅਮਰੀਕੀ ਨਾਵਲਕਾਰ ਅਤੇ ਮਿੰਨੀ ਕਹਾਣੀ ਲੇਖਕ ਹੈ ਜੋ ਕਾਲਪਨਿਕ, ਡਰਾਉਣਾ ਅਤੇ ਵਿਗਿਆਨਕ ਸਾਹਿਤ ਲਿਖਦਾ ਹੈ। ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਉਹਨਾ ਦੇ ਕਾਲਪਨਿਕ ਮਹਾਂਕਾਵ ਸੌਂਗ ਆਫ਼ ਆਈਸ ਐਂਡ ਫ਼ਾਇਰ ਲਈ ਜਾਣਿਆ ਜਾਂਦਾ ਹੈ[1]। ਇਸ ਕਾਲਪਨਿਕ ਕਾਵਿ ਦੇ ਅਧਾਰ ਤੇ ਇੱਕ ਟੀ.ਵੀ. ਡਰਾਮਾ ਗੇਮ ਆਫ਼ ਥਰੋਨਜ਼ ਬਣਾਇਆ ਗਇਆ ਹੈ।

ਹਵਾਲੇ[ਸੋਧੋ]

  1. Grossman, Lev (November 13, 2005). "Books: The American Tolkien". Time. Archived from the original on December 29, 2008. Retrieved August 2, 2014.