ਜਾਰਵਾ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਾਰਵਾ
ਓਂਗਜ਼
ਜੱਦੀ ਬੁਲਾਰੇਭਾਰਤ
ਇਲਾਕਾਅੰਡੇਮਾਨ ਅਤੇ ਨਿਕੋਬਾਰ ਟਾਪੂਆਂ; ਦਖਣੀ ਅਤੇ ਅੰਦਰੂਨੀ ਰਸਟਲੈੰਡ ਟਾਪੂ,ਦਖਣੀ ਅੰਡੇਮਾਨ ਦੇ ਧੁਰ ਅੰਦਰੂਨੀ ਭਾਗ,ਮਿਡਲ ਅੰਡੇਮਾਨ,70 ਕਿ ਮੀ ਜਾਰਵਾ ਰਾਖਵਾਂ ਜੰਗਲ
ਨਸਲੀਅਤJarawa
Native speakers
270 (2001)[1]
ਸਾਖਰਤਾ ਦਰ ਤੋਂ ਘੱਟ 1%.
ਓਂਗਜ਼
  • ਜਾਰਵਾ
ਭਾਸ਼ਾ ਦਾ ਕੋਡ
ਆਈ.ਐਸ.ਓ 639-3anq
Glottologjara1245
ELPJarawa
This article contains IPA phonetic symbols. Without proper rendering support, you may see question marks, boxes, or other symbols instead of Unicode characters. For an introductory guide on IPA symbols, see Help:IPA.

ਜਾਰਵਾ ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਵਸਦੇ ਜਾਰਵਾ ਕਬੀਲਾ ਵੱਲੋਂ ਬੋਲੀ ਜਾਣ ਵਾਲੀ ਇੱਕ ਭਾਸ਼ਾ ਹੈ| ੨੦੦੧ ਵਿੱਚ ਇਸ ਕਬੀਲੇ ਭਾਵ ਇਸ ਭਾਸ਼ਾ ਨੂੰ ਬੋਲਣ ਵਾਲੇ ਜਾਰਵਾ ਕਬੀਲਾ ਦੇ ਲੋਕਾਂ ਦੀ ਗਿਣਤੀ ਸਿਰਫ 400 ਦੇ ਕਰੀਬ ਸੀ |

ਸਵਰ ਵਿਗਿਆਨ[ਸੋਧੋ]

ਜਾਰਵਾ ਭਾਸ਼ਾ ਦੇ ਛੇ ਸਵਰ ਅਤੇ ਸੋਲਾਂ ਵਿਅੰਜਨ ਹਨ |[2]

ਸਵਰ[ਸੋਧੋ]

ਅਗਲੇ ਮਧਲੇ ਪਿਛਲੇ
ਬੰਦ i   u
Close-mid e   o
Mid   ə  
ਖੁੱਲ੍ਹ   a  

ਵਿਅੰਜਨ[ਸੋਧੋ]

ਹੋਂਠੀ ਕੰਠੀ Palatal Velar Glottal
plain lab.
ਨਾਸਕੀ m n
ਡੱਕਵਾਂ voiceless p t c k
voiced b d ɟ ɡ
Fricative h (hʷ)
Trill r
Approximant l j w

ਹਵਾਲੇ[ਸੋਧੋ]

ਪੁਸਤਕ ਸੂਚੀ[ਸੋਧੋ]

  • Blevins, Juliette (2007), "A Long Lost Sister of Proto-Austronesian? Proto-Ongan, Mother of Jarawa and Onge of the Andaman Islands", Oceanic Linguistics, 46 (1): 154–198, doi:10.1353/ol.2007.0015

ਬਾਹਰੀ ਲਿੰਕ[ਸੋਧੋ]


ਫਰਮਾ:Lang-stub