ਜਾਵਾ ਪਲੇਟਫਾਰਮ, ਮਾਈਕ੍ਰੋ ਐਡੀਸ਼ਨ
Jump to navigation
Jump to search
ਜਾਵਾ ਪਲੇਟਫਾਰਮ, ਮਾਈਕ੍ਰੋ ਐਡੀਸ਼ਨ[ਸੋਧੋ]
ਜਾਵਾ ਪਲੇਟਫਾਰਮ, ਮਾਈਕ੍ਰੋ ਐਡੀਸ਼ਨ ਜਾਂ ਜਾਵਾ ਐੱਮ. ਈ. ਜਾਵਾ (ਪ੍ਰੋਗਰਾਮਿੰਗ ਭਾਸ਼ਾ) ਦਾ ਮੋਬਾਇਲ ਉਪਕਰਨਾਂ ਲਈ ਵਰਤਿਆ ਜਾਣ ਵਾਲਾ ਪਲੇਟਫਾਰਮ ਹੈ। ਇਸ ਨੂੰ ਪਹਿਲਾਂ ਜਾਵਾ 2 ਪਲੇਟਫਾਰਮ, ਮਾਈਕ੍ਰੋ ਐਡੀਸ਼ਨ (ਜੇ2ਐੱਮ.ਈ.) ਕਿਹਾ ਜਾਂਦਾ ਸੀ ਪਰ ਫਿਰ ਇਸ ਦਾ ਨਾਮ ਬਦਲ ਕੇ ਜਾਵਾ ਪਲੇਟਫਾਰਮ, ਮਾਈਕ੍ਰੋ ਐਡੀਸ਼ਨ (ਜਾਵਾ ਐੱਮ. ਈ.) ਕਰ ਦਿੱਤਾ ਗਿਆ। ਇਸ ਪਲੇਟਫਾਰਮ ਨੂੰ ਓਰੇਕਲ ਕਾਰਪੋਰੇਸ਼ਨ ਦੀ ਸ਼ਾਖਾ, ਸੰਨ ਮਾਈਕਰੋਸਿਸਟਮ ਨੇ ਬਣਾਇਆ ਹੈ ਅਤੇ ਜੀ. ਐਨ. ਯੂ. ਜਨਰਲ ਪਬਲਿਕ ਲਾਇਸੈਂਸ ਹੇਠ ਜਾਰੀ ਕੀਤਾ ਹੈ।
ਵੇਖੋ[ਸੋਧੋ]
ਜਾਵਾ ਪਲੇਟਫਾਰਮ, ਸਟੈਂਡਰਡ ਐਡੀਸ਼ਨ
ਜਾਵਾ ਪਲੇਟਫਾਰਮ, ਐਂਟਰਪ੍ਰਾਈਜ਼ ਐਡੀਸ਼ਨ