ਜਾਵੇਦ ਬਸ਼ੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਾਵੇਦ ਬਸ਼ੀਰ
ਜਾਣਕਾਰੀ
ਜਨਮ (1973-08-08) 8 ਅਗਸਤ 1973 (ਉਮਰ 50)[1][2]
ਲਹੌਰ, ਪਾਕਿਸਤਾਨ
ਵੰਨਗੀ(ਆਂ)ਸੂਫੀ, ਕੱਵਾਲੀ, ਕਲਾਸੀਕਲ, ਪੌਪ, ਰਾਕ
ਕਿੱਤਾਗਾਇਕ
ਸਾਜ਼Vocals
ਸਾਲ ਸਰਗਰਮ2001 – ਹੁਣ

ਜਾਵੇਦ ਬਸ਼ੀਰ (ਜਨਮ 8 ਅਗਸਤ 1973) ਪਾਕਿਸਤਾਨੀ ਗਾਇਕ ਹੈ। ਉਹ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਉਸਤਾਦ ਹੈ। ਉਹ ਇੱਕ ਪਰਭਾਵੀ ਪਲੇਅਬੈਕ ਗਾਇਕ ਹੈ। ਉਸਨੇ ਕਾਕਟੇਲ, ਕਹਾਨੀ, ਰਸ਼ ਬੰਬਈ ਟਾਕੀਜ਼, ਭਾਗ ਮਿਲਖਾ ਭਾਗ ਅਤੇ ਵਨਸ ਅਪੌਨ ਏ ਟਾਈਮ ਇਨ ਮੁੰਬਈ 'ਦੋਬਾਰਾ ਵਰਗੀਆਂ ਬਾਲੀਵੁੱਡ ਫ਼ਿਲਮਾਂ ਦੇ ਲਈ ਗੀਤ ਗਾਏ ਹਨ।

ਮੁਢਲੀ ਜ਼ਿੰਦਗੀ[ਸੋਧੋ]

ਜਾਵੇਦ ਬਸ਼ੀਰ ਜਲੰਧਰ, ਪੰਜਾਬ, ਭਾਰਤ ਨਲਣ ਘਰਾਣੇ ਤੋਂ ਹੈ।[3]। ਉਹ ਬਚਪਨ ਤੋਂ ਹੀ ਗਾਉਣ ਲੱਗ ਗਿਆ ਸੀ, ਪਰ ਕੱਵਾਲੀ ਦੀ ਪੇਸ਼ਾਵਰ ਸਿਖਲਾਈ ਆਪਣੇ ਪਿਤਾ ਉਸਤਾਦ ਬਸ਼ੀਰ ਅਹਿਮਦ ਖਾਨ ਕੋਲੋਂ 1992 ਤੋਂ ਸ਼ੁਰੂ ਕੀਤੀ। ਜਾਵੇਦ ਬਸ਼ੀਰ ਦੇ ਪਿਤਾ, ਉਸਤਾਦ ਬਸ਼ੀਰ ਅਹਿਮਦ ਖਾਨ ਇੱਕ ਕੱਵਾਲ ਸੀ। ਜਾਵੇਦ ਬਸ਼ੀਰ ਨੇ ਕਲਾਸੀਕਲ ਵੋਕਲ ਸਿਖਲਾਈ ਆਪਣੇ ਚਾਚਾ ਉਸਤਾਦ ਮੁਬਾਰਿਕ ਅਲੀ ਖਾਨ ਤੋਂ ਲਈ।

ਸੰਗੀਤ ਕੈਰੀਅਰ[ਸੋਧੋ]

ਕੋਕ ਸਟੂਡੀਓ ਪਾਕਿਸਤਾਨ ਨੂੰ[ਸੋਧੋ]

ਸੀਜਨ ਐਪੀਸੋਡ ਗੀਤ ਕਲਾਕਾਰ ਕੰਪੋਜ਼ਰ ਸੰਗੀਤ
2 1 Aje Latha Naeeo ਜਾਵੇਦ ਬਸ਼ੀਰ ਨੁਸਰਤ ਫਤਿਹ ਅਲੀ ਖਾਨ ਰੋਹੇਲ ਹਯਾਤ
3 ਚਲ ਦੀਏ ਜਾਵੇਦ ਬਸ਼ੀਰ, ਜ਼ੇਬ ਅਤੇ ਹੈਨੀਆ ਜ਼ੇਬ ਅਤੇ ਹੈਨੀਆ ਰੋਹੇਲ ਹਯਾਤ
5 ਰੋਣਾ ਛੋੜ ਦੀਆ ਜਾਵੇਦ ਬਸ਼ੀਰ, ਜ਼ੇਬ ਅਤੇ ਹੈਨੀਆ ਜ਼ੇਬ ਅਤੇ ਹੈਨੀਆ ਰੋਹੇਲ ਹਯਾਤ
7 2[4] Charkha[5] ਜਾਵੇਦ ਬਸ਼ੀਰ ਜਾਵੇਦ ਬਸ਼ੀਰ Strings
4[6] Ambwa Talay ਜਾਵੇਦ ਬਸ਼ੀਰ, Humera Channa ਜਾਵੇਦ ਬਸ਼ੀਰ Strings
6 ਯਾਦ ਜਾਵੇਦ ਬਸ਼ੀਰ ਜਾਵੇਦ ਬਸ਼ੀਰ Strings

ਹਵਾਲੇ[ਸੋਧੋ]

  1. "BBC – Music – Javed Bashir". Retrieved 28 December 2013.
  2. "Javed Bashir – Singer – MySwar". Archived from the original on 25 ਦਸੰਬਰ 2018. Retrieved 1 November 2013. {{cite web}}: Unknown parameter |dead-url= ignored (help)
  3. "India is my second home: ਜਾਵੇਦ ਬਸ਼ੀਰ". Retrieved 12 January 2014.
  4. "Coke Studio's 2nd episode of Season 7 a huge success!". Archived from the original on 12 ਅਕਤੂਬਰ 2014. Retrieved 8 October 2014. {{cite web}}: Unknown parameter |dead-url= ignored (help)
  5. "ਜਾਵੇਦ ਬਸ਼ੀਰ takes on Bulle Shah's "Charkha" for Coke Studio 7". Archived from the original on 6 ਅਕਤੂਬਰ 2014. Retrieved 2 October 2014. {{cite web}}: Unknown parameter |dead-url= ignored (help)
  6. "Coke Studio 7: Minimal music carries the day". Retrieved 16 October 2014.