ਜਾਵੇਰੀਆ ਅੱਬਾਸੀ
ਦਿੱਖ
ਜਾਵੇਰੀਆ ਅੱਬਾਸੀ | |
---|---|
ਜਨਮ | |
ਪੇਸ਼ਾ | ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 2006–ਹੁਣ ਤੱਕ |
ਜਾਵੇਰੀਆ ਅੱਬਾਸੀ (جاویره عباسی) ਇਕ ਪਾਕਿਸਤਾਨੀ ਫਿਲਮ ਅਤੇ ਟੈਲੀਵਿਜਨ ਅਦਾਕਾਰਾ ਅਤੇ ਸਾਬਕਾ ਮਾਡਲ ਹੈ।[1]
ਨਿੱਜੀ ਜੀਵਨ
[ਸੋਧੋ]ਜਾਵੇਰੀਆ ਦਾ ਵਿਆਹ 1997 ਵਿੱਚ ਅਦਾਕਾਰ ਸ਼ਮੂਨ ਅੱਬਾਸੀ ਨਾਲ ਹੋਇਆ ਸੀ, ਫਿਰ 2010 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। ਉਸਦੀ ਇੱਕ ਬੇਟੀ, ਅਭਿਨੇਤਰੀ ਅੰਜ਼ੇਲਾ ਅੱਬਾਸੀ, ਹੈ।[2][3][4]
ਅਵਾਰਡ ਅਤੇ ਨਾਮਜ਼ਦਗੀਆਂ
[ਸੋਧੋ]ਨਾਜੀਆ ਵਿੱਚ ਉਸਦੇ ਪ੍ਰਦਰਸ਼ਨ ਲਈ ਉਸਨੂੰ ਇੱਕ ਵਾਰ ਲਕਸ ਸਟਾਈਲ ਅਵਾਰਡਸ ਵਿੱਚ "ਸਰਬੋਤਮ ਅਭਿਨੇਤਰੀ" ਦੇ ਖਿਤਾਬ ਲਈ ਨਾਮਜ਼ਦ ਕੀਤਾ ਗਿਆ ਹੈ।
ਟੈਲੀਵਿਜਨ
[ਸੋਧੋ]ਹਮ ਟੀਵੀ ਦੇ ਟੀਵੀ ਡਰਾਮੇ
[ਸੋਧੋ]- ਦਿਲ ਦੀਯਾ ਦਹਿਲੀਜ਼
- ਥੋੜੀ ਸੀ ਖੁਸ਼ੀਆਂ
- ਦੋਰਾਹਾ
- ਅੰਨਦਾਤਾ
- ਸੌਤੇਲੀ
- ਤੇਰੇ ਲੀੲੇ
ੲੇਆਰਯਾਈ ਡਿਜੀਟਲ ਦੇ ਟੀਵੀ ਡਰਾਮੇ
[ਸੋਧੋ]- ਦਰਮਿਆਨ
- ਫੂਲ ਵਾਲੀ ਗਲੀ
- ਫਿਰ ਖੋ ਜਾੲੇ ਨਾ
ਪੀਟੀਵੀ ਚੈਨਲ ਦੇ ਟੀਵੀ ਡਰਾਮੇ
[ਸੋਧੋ]- ਮਮਤਾ
- ਕਾਸ਼ ਮੈਂ ਤੇਰੀ ਬੇਟੀ ਨਾ ਹੋਤੀ
- ਚਾਹਤੇਂ
ਫਿਲਮਾਂ
[ਸੋਧੋ]- ਸਲਤਨਤ (2011)
ਹਵਾਲੇ
[ਸੋਧੋ]- ↑ "Interview with Javeria Abbasi, Mag4U". Archived from the original on 2017-04-21. Retrieved 2017-03-13.
{{cite web}}
: Unknown parameter|dead-url=
ignored (|url-status=
suggested) (help) - ↑ "Actress Anzela Abbasi Latest Pictures". Treninginsocial. August 9, 2020.
- ↑ "Javeria Abbasi Biography". Moviesplatter. August 12, 2020. Archived from the original on ਅਪ੍ਰੈਲ 7, 2018. Retrieved ਸਤੰਬਰ 25, 2022.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Javeria Abbasi Biography, Dramas". Pakistani.pk. August 13, 2020.