ਸਮੱਗਰੀ 'ਤੇ ਜਾਓ

ਜਾਹਨ ਗਾਲਜ਼ਵਰਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਾਹਨ ਗਾਲਜਵਰਦੀ
ਜਨਮ(1867-08-14)14 ਅਗਸਤ 1867
ਇੰਗਲੈਂਡ, ਯੂਕੇ
ਮੌਤ31 ਜਨਵਰੀ 1933(1933-01-31) (ਉਮਰ 65)
ਲੰਦਨ, ਇੰਗਲੈਂਡ, ਯੂਕੇ
ਕਿੱਤਾਲੇਖਕ
ਨਾਗਰਿਕਤਾਬ੍ਰਿਟਿਸ਼
ਪ੍ਰਮੁੱਖ ਅਵਾਰਡਸਾਹਿਤ ਦਾ ਨੋਬਲ ਪੁਰਸਕਾਰ
1932

ਜਾਹਨ ਗਾਲਜਵਰਦੀ ਓਐਮ (/ˈɡɔːlzwɜːrði/; 14 ਅਗਸਤ 1867 – 31 ਜਨਵਰੀ 1933) ਅੰਗਰੇਜ਼ੀ ਨਾਵਲਕਾਰ ਅਤੇ ਨਾਟਕਕਾਰ ਸੀ ਅਤੇ ਉਸ ਦੀਆਂ ਮਸ਼ਹੂਰ ਰਚਨਾਵਾਂ ਵਿੱਚ ਦ ਫ਼ੋਰਸਾਈਟ ਸਾਗਾ (1906–1921) ਅਤੇ ਉਸ ਦੇ ਅਗਲੇ ਬਿਰਤਾਂਤ, ਏ ਮਾਡਰਨ ਕਾਮੇਡੀਅਤੇ ਐਂਨਡ ਆਫ਼ ਦ ਚੈਪਟਰ ਸ਼ਾਮਲ ਹਨ। ਉਸਨੂੰ 1932 ਦਾ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ।