ਜੌਨ ਸਟਾਈਨਬੈਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਜਾਹਨ ਸਟੇਨਬੈਕ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਾਹਨ ਸਟੇਨਬੈਕ
John Steinbeck 1962.jpg
ਜਾਹਨ ਸਟੇਨਬੈਕ 1962 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਲੈਣ ਲਈ ਆਪਣੇ ਸਵੀਡਨ ਟਰਿੱਪ ਸਮੇਂ।
ਜਨਮ ਜਾਹਨ ਅਰਨੈਸਟ ਸਟੇਨਬੈਕ, ਜੂਨੀਅਰ
27 ਫਰਵਰੀ 1902
ਸਾਲੀਨਸ, ਕੈਲੀਫ਼ੋਰਨੀਆ
ਮੌਤ 20 ਦਸੰਬਰ 1968 (ਉਮਰ 66)
ਨਿਊ ਯਾਰਕ ਸਿਟੀ, ਯੂਨਾਇਟਡ ਸਟੇਟਸ
ਪੇਸ਼ਾ ਨਾਵਲਕਾਰ, ਕਹਾਣੀਕਾਰ, ਜੰਗ ਪੱਤਰਕਾਰ
Awards ਗਲਪ ਲਈ ਪਲਿਤਜ਼ਰ ਪੁਰਸਕਾਰ (1940)
ਸਾਹਿਤ ਲਈ ਨੋਬਲ ਪੁਰਸਕਾਰ (1962)
ਦਸਤਖ਼ਤ
John Steinbeck signature.svg

ਜਾਹਨ ਅਰਨੈਸਟ ਸਟੇਨਬੈਕ, ਜੂਨੀਅਰ ( 27 ਫਰਵਰੀ 1902 – 20 ਦਸੰਬਰ 1968) ਅਮਰੀਕੀ ਲੇਖਕ ਸੀ। ਉਹ ਪਲਿਤਜ਼ਰ ਪੁਰਸਕਾਰ-ਜੇਤੂ ਨਾਵਲ ਦ ਗ੍ਰੇਪਸ ਆਫ਼ ਰੈਥ (1939), ਈਸਟ ਆਫ਼ ਐਡਨ (1952) ਅਤੇ ਛੋਟੇ ਨਾਵਲ ਆਫ਼ ਮਾਈਸ ਐਂਡ ਮੈੱਨ (1937) ਕਰਕੇ ਮਸ਼ਹੂਰ ਹੈ। ਸੋਲਾਂ ਨਾਵਲਾਂ, ਛੇ ਗੈਰ-ਗਲਪੀ ਕਿਤਾਬਾਂ, ਅਤੇ ਪੰਜ ਕਹਾਣੀ ਸੰਗ੍ਰਿਹਾਂ, ਕੁੱਲ ਮਿਲਾਕੇ ਸਤਾਈ ਕਿਤਾਬਾਂ ਦੇ ਲੇਖਕ ਵਜੋਂ ਸਟੇਨਬੈਕ ਨੂੰ 1962 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਮਿਲਿਆ।

ਹਵਾਲੇ[ਸੋਧੋ]

  1. ਸਵੀਡਿਸ਼ ਅਕੈਡਮੀ ਨੇ ਦ ਗ੍ਰੇਪਸ ਆਫ਼ ਰੈਥ ਅਤੇ ਦ ਵਿੰਟਰ ਆਫ਼ ਅਵਰ ਡਿਸਕੋਨਟੈਂਟ ਵਧੇਰੇ ਪਸੰਦੀਦਾ ਗਰਦਾਨਿਆ।
    "The Nobel Prize in Literature 1962: Presentation Speech by Anders Österling, Permanent Secretary of the Swedish Academy". NobelPrize.org. Retrieved April 21, 2008.