ਸਾਹਿਤ ਲਈ ਨੋਬਲ ਇਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਾਹਿਤ ਲਈ ਨੋਬਲ ਇਨਾਮ
Nobel2008Literature news conference1.jpg
ਸਾਹਿਤ ਲਈ ਚੁਣੇ ਗਏ ਲੇਖਕ ਦੇ ਨਾਮ ਦਾ ਐਲਾਨ
ਯੋਗਦਾਨ ਖੇਤਰ ਸਾਹਿਤ ਦੇ ਖੇਤਰ ਵਿੱਚ ਉੱਘਾ ਯੋਗਦਾਨ
ਦੇਸ਼ ਸਵੀਡਨ
ਵੱਲੋਂ ਸਵੀਡਿਸ਼ ਅਕੈਡਮੀ
ਪਹਿਲੀ ਵਾਰ 1901
ਵੈੱਬਸਾਈਟ nobelprize.org

ਸਾਹਿਤ ਲਈ ਨੋਬਲ ਇਨਾਮ (ਸਵੀਡਨੀ: Nobelpriset i litteratur) 1901 ਤੋਂ ਹਰ ਸਾਲ ਕਿਸੇ ਵੀ ਦੇਸ਼ ਦੇ ਅਜਿਹੇ ਲੇਖਕ ਨੂੰ ਦਿੱਤਾ ਜਾਂਦਾ ਹੈ ਜਿਸਨੇ ਅਲਫ਼ਰੈਡ ਨੋਬਲ ਦੀ ਵਸੀਅਤ ਦੇ ਸ਼ਬਦਾਂ ਵਿੱਚ, "ਆਦਰਸ਼ ਦਿਸ਼ਾ ਵਿੱਚ ਸਾਹਿਤ ਦੇ ਖੇਤਰ ਦੀ ਸਭ ਤੋਂ ਵਧੀਆ ਕੰਮ" (ਮੂਲ ਸਵੀਡਿਸ਼: den som inom litteraturen har producerat det mest framstående verket i en idealisk riktning).[1][2] ਕੀਤਾ ਹੋਵੇ। ਭਾਵੇਂ ਕਈ ਵਾਰ ਅੱਡ ਅੱਡ ਰਚਨਾਵਾਂ ਆਲੀਸ਼ਾਨ ਹੋ ਸਕਦੀਆਂ ਹਨ ਪਰ, ਇੱਥੇ "ਕੰਮ" ਦਾ ਮਤਲਬ ਲੇਖਕ ਦੀ ਸਮੁੱਚੀ ਰਚਨਾ ਤੋਂ ਹੈ। ਸਵੀਡਿਸ਼ ਅਕੈਡਮੀ ਕੀ ਕਿਸੇ ਸਾਲ ਇਹ ਇਨਾਮ ਕਿਸ ਲੇਖਕ ਨੂੰ ਦੇਣਾ ਹੈ। ਸ਼ੁਰੂ ਅਕਤੂਬਰ ਵਿੱਚ ਅਕੈਡਮੀ ਚੁਣੇ ਗਏ ਲੇਖਕ ਦਾ ਨਾਮ ਐਲਾਨ ਕਰ ਦਿੰਦੀ ਹੈ। [3]

ਹਵਾਲੇ[ਸੋਧੋ]