ਸਮੱਗਰੀ 'ਤੇ ਜਾਓ

ਜਿਆਕੋਮੋ ਪੂਛੀਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਿਆਕੋਮੋ ਪੂਛੀਨੀ
Giacomo Puccini
ਜਨਮ( 1858 -12-22)ਦਸੰਬਰ 22, 1858
Lucca Toscana duci of (current Italy)
ਮੌਤਨਵੰਬਰ 29, 1924(1924-11-29) (ਉਮਰ 65)
ਰਾਸ਼ਟਰੀਅਤਾਇਤਾਲਵੀ

ਜਿਆਕੋਮੋ ਅੰਤੋਨੀਓ ਡੋਮੇਨੀਕੋ ਮਿਸ਼ੇਲ ਸੈਕੰਡੋ ਮਾਰੀਆ ਪੂਛੀਨੀ (ਇਤਾਲਵੀ: [ˈdʒaːkomo putˈtʃiːni]; 22 ਦਸੰਬਰ 1858  29 ਨਵੰਬਰ 1924) ਇੱਕ ਵੱਡਾ ਇਤਾਲਵੀ ਓਪੇਰਾ ਕੰਪੋਜ਼ਰ ਸੀ, ਜਿਸਦੇ ਓਪੇਰੇ ਉਹਨਾਂ ਮਹੱਤਵਪੂਰਨ ਓਪੇਰਿਆਂ ਵਿੱਚ ਸ਼ਾਮਿਲ ਹਨ ਜਿਹਨਾਂ ਦੀ ਵਰਤੋਂ ਮਿਆਰੀ ਰਚਨਾਵਾਂ ਵਜੋਂ ਕੀਤੀ ਜਾਂਦੀ ਹੈ। ਉਸਨੂੰ ਵੇਰਡੀ ਦੇ ਬਾਅਦ ਇਤਾਲਵੀ ਉਪੇਰਾ ਦਾ ਸਭ ਤੋਂ ਮਹਾਨ ਕੰਪੋਜ਼ਰ ਮੰਨੀਆਂ ਜਾਂਦਾ ਹੈ।[1]

ਹਵਾਲੇ

[ਸੋਧੋ]
  1. Ravenni and Girardi, n.d., Introduction