ਜਿਊਣ ਦਾ ਸਲੀਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਿਊਣ ਦਾ ਸਲੀਕਾ  
ਲੇਖਕਸੁਰਿੰਦਰਪਾਲ ਸਿੰਘ ਮੰਡ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਸੁਹਜ
ਵਿਧਾਵਾਰਤਕ
ਪ੍ਰਕਾਸ਼ਕਵਾਰਿਸ ਸ਼ਾਹ ਫ਼ਾਉਂਡੇਸ਼ਨ, ਅੰਮ੍ਰਿਤਸਰ
ਪੰਨੇ128
ਆਈ.ਐੱਸ.ਬੀ.ਐੱਨ.978-81-7856-467-8

ਜਿਊਣ ਦਾ ਸਲੀਕਾ ਭਾਰਤ ਵਸਦੇ ਪੰਜਾਬੀ ਲੇਖਕ ਸੁਰਿੰਦਰਪਾਲ ਸਿੰਘ ਮੰਡ ਦੀ ਵਾਰਤਕ ਪੁਸਤਕ ਹੈ। ਇਹ ਨਿਬੰਧ ਸੰਗ੍ਰਹਿ ਹੈ ਜਿਸ ਵਿੱਚ 27 ਨਿਬੰਧ ਸ਼ਾਮਿਲ ਕੀਤੇ ਗਏ ਹਨ