ਜਿਬੂਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Republic of Djibouti
جمهورية جيبوتي
ਜਮਹੂਰੀਅਤ ਜਿਬੂਤੀ(ਅਰਬੀ)
République de Djibouti (ਫ਼ਰਾਂਸੀਸੀ)
Gabuutih Ummuuno (ਅਫ਼ਰ)
Jamhuuriyadda Jabuuti (ਸੋਮਾਲੀ)
ਜਿਬੂਤੀ ਦਾ ਝੰਡਾ Emblem of ਜਿਬੂਤੀ
ਮਾਟੋ"Unité, Égalité, Paix"  (French)
"ਏਕਤਾ, ਸਮਾਨਤਾ, ਅਮਨ"
ਕੌਮੀ ਗੀਤਜਿਬੂਤੀ
ਜਿਬੂਤੀ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਜਿਬੂਤੀ
11°36′N 43°10′E / 11.6°N 43.167°E / 11.6; 43.167
ਰਾਸ਼ਟਰੀ ਭਾਸ਼ਾਵਾਂ ਫ਼ਰਾਂਸੀਸੀ
ਅਰਬੀ
ਵਾਸੀ ਸੂਚਕ ਜਿਬੂਤੀਆਈ
ਸਰਕਾਰ ਅਰਧ-ਰਾਸ਼ਟਰਪਤੀ ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਇਸਮੈਲ ਓਮਾਰ ਗੁਏਲੈ
 -  ਪ੍ਰਧਾਨ ਮੰਤਰੀ ਦਿਲੀਤਾ ਮੁਹੰਮਦ ਦਿਲੀਤਾ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਫ਼ਰਾਂਸ ਤੋਂ 27 ਜੂਨ 1977 
ਖੇਤਰਫਲ
 -  ਕੁੱਲ 23 ਕਿਮੀ2 (150ਵਾਂ)
sq mi 
 -  ਪਾਣੀ (%) 0.09 (20 ਵਰਗ ਕਿ.ਮੀ.)
ਅਬਾਦੀ
 -  2012 ਦਾ ਅੰਦਾਜ਼ਾ 923,000 (158ਵਾਂ)
 -  2009 ਦੀ ਮਰਦਮਸ਼ੁਮਾਰੀ 818,159 
 -  ਆਬਾਦੀ ਦਾ ਸੰਘਣਾਪਣ 37.2/ਕਿਮੀ2 (168ਵਾਂ)
96.4/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2011 ਦਾ ਅੰਦਾਜ਼ਾ
 -  ਕੁਲ $2.231 ਬਿਲੀਅਨ[1] 
 -  ਪ੍ਰਤੀ ਵਿਅਕਤੀ ਆਮਦਨ $2,641[1] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) 2011 ਦਾ ਅੰਦਾਜ਼ਾ
 -  ਕੁੱਲ $1.239 ਬਿਲੀਅਨ[1] 
 -  ਪ੍ਰਤੀ ਵਿਅਕਤੀ ਆਮਦਨ $1,467[1] 
ਜਿਨੀ (2009) 40.0 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2010) ਵਾਧਾ 0.402[2] (ਨੀਵਾਂ) (147ਵਾਂ)
ਮੁੱਦਰਾ ਫ਼੍ਰੈਂਕ (DJF)
ਸਮਾਂ ਖੇਤਰ ਪੂਰਬੀ ਅਫ਼ਰੀਕੀ ਸਮਾਂ (ਯੂ ਟੀ ਸੀ+3)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+3)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .dj
ਕਾਲਿੰਗ ਕੋਡ +253

ਜਿਬੂਤੀ (ਅਰਬੀ: جيبوتي ਜੀਬੂਤੀ, ਫ਼ਰਾਂਸੀਸੀ: Djibouti, ਸੋਮਾਲੀ: Jabuuti, ਅਫ਼ਰ: Gabuuti), ਅਧਿਕਾਰਕ ਤੌਰ ਉੱਤੇ ਜਿਬੂਤੀ ਦਾ ਗਣਰਾਜ (ਅਰਬੀ: جمهورية جيبوتي ਅਰ-ਜਮਹੂਰੀਅਤ ਜਿਬੂਤੀ, ਫ਼ਰਾਂਸੀਸੀ: République de Djibouti, ਅਫ਼ਰ: Gabuutih Ummuuno, ਸੋਮਾਲੀ: Jamhuuriyadda Jabuuti}}) ਅਫ਼ਰੀਕਾ ਦੇ ਸਿੰਗ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਇਰੀਤਰੀਆ, ਪੱਛਮ ਅਤੇ ਦੱਖਣ ਵੱਲ ਇਥੋਪੀਆ ਅਤੇ ਦੱਖਣ-ਪੂਰਬ ਵੱਲ ਸੋਮਾਲੀਆ ਨਾਲ ਲੱਗਦੀਆਂ ਹਨ। ਬਾਕੀ ਦੀਆਂ ਹੱਦਾਂ ਪੂਰਬ ਵਿੱਚ ਲਾਲ ਸਾਗਰ ਅਤੇ ਐਡਨ ਦੀ ਖਾੜੀ ਨਾਲ ਹਨ। ਇਸਲਾਮ ਇਸ ਦੇਸ਼ ਦਾ ਸਭ ਤੋਂ ਪ੍ਰਚੱਲਤ ਧਰਮ ਹੈ ਜਿਸ ਨੂੰ 94% ਅਬਾਦੀ ਮੰਨਦੀ ਹੈ।[3] 19ਵੀਂ ਸਦੀ ਵਿੱਚ ਇਸਨੂੰ ਫ਼੍ਰਾਂਸੀਸੀ ਸੋਮਾਲੀਲੈਂਡ ਕਿਹਾ ਜਾਂਦਾ ਸੀ; 1967 ਵਿੱਚ ਫ਼ਰਾਂਸ ਨਾਲ ਨਵੀਆਂ ਸੰਧੀਆਂ ਤੋਂ ਬਾਅਦ ਇਸ ਦਾ ਨਾਂ ਅਫ਼ਰਸ ਅਤੇ ਇਸਾਸ ਰੱਖ ਦਿੱਤਾ ਗਿਆ। ਇਸ ਦੀ ਅਜ਼ਾਦੀ ਦੀ ਘੋਸ਼ਣਾ 1977 ਵਿੱਚ ਕੀਤੀ ਗਈ ਅਤੇ ਇਸ ਦੇ ਪ੍ਰਮੁੱਖ ਸ਼ਹਿਰ ਜਿਬੂਤੀ ਮਗਰੋਂ ਇਸ ਦਾ ਨਾਂ ਜਿਬੂਤੀ ਦਾ ਗਣਰਾਜ ਕਰ ਦਿੱਤਾ ਗਿਆ। ਇਹ 20 ਸਤੰਬਰ 1977 ਵਿੱਚ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਿਆ।[4][5]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png