ਇਥੋਪੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਥੋਪੀਆ ਦਾ ਸੰਘੀ ਲੋਕਤੰਤਰੀ ਗਣਰਾਜ
የኢትዮጵያ ፌዴራላዊ ዲሞክራሲያዊ ሪፐብሊክ
ਯੇ-ਇਤਯੋਪਿਆ ਫ਼ੇਦੇਰਲਵੀ ਦੀਮੋਕ੍ਰਾਸਿਆਵੀ ਰੀਪੇਬਲਿਕ
ਇਥੋਪੀਆ ਦਾ ਝੰਡਾ Emblem of ਇਥੋਪੀਆ
ਕੌਮੀ ਗੀਤWodefit Gesgeshi, Widd Innat Ityopp'ya
("ਅੱਗੇ ਵੱਧ, ਪਿਆਰੀ ਮਾਂ ਇਥੋਪੀਆ")

ਇਥੋਪੀਆ ਦੀ ਥਾਂ
ਰਾਜਧਾਨੀ ਆਦਿਸ ਆਬਬਾ
9°1.8′N 38°44.4′E / 9.03°N 38.74°E / 9.03; 38.74
ਸਭ ਤੋਂ ਵੱਡਾ ਸ਼ਹਿਰ ਰਾਜਧਾਨੀ
ਰਾਸ਼ਟਰੀ ਭਾਸ਼ਾਵਾਂ ਅਮਹਾਰੀ[੧]
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਬਾਕੀ ਜਾਤੀਆਂ ਅਤੇ ਉਹਨਾਂ ਦੇ ਆਪਣੇ ਖੇਤਰਾਂ ਵਿੱਚ ਅਧਿਕਾਰਕ ਹੋਰ ਭਾਸ਼ਾਵਾਂ
ਜਾਤੀ ਸਮੂਹ 
 • ਓਰੋਮੋ ੩੪.੫%
 • ਅਮਹਾਰਾ ੨੬.੯%
 • ਸੋਮਾਲੀ ੬.੨%
 • ਤੀਗਰੇ ੬.੧%
 • ਸਿਦਮਾ ੪.੦%
 • ਗੁਰਾਜ ੨.੫%
 • ਵੇਲਾਇਤਾ ੨.੩%
 • ਹਾਦਿਆ ੧.੭%
 • ਅਫ਼ਰ ੧.੭%
 • ਗਾਮੋ ੧.੫%
 • ਜੇਡਿਓ ੧.੩%
 • ਹੋਰ ੧੧.੩%[੨]
ਵਾਸੀ ਸੂਚਕ ਇਥੋਪੀਆਈ
ਸਰਕਾਰ ਸੰਘੀ ਸੰਸਦੀ ਗਣਰਾਜ1
 -  ਰਾਸ਼ਟਰਪਤੀ ਜਿਰਮਾ ਵੋਲਡ-ਜਿਆਰਜਿਸ
 -  ਪ੍ਰਧਾਨ ਮੰਤਰੀ ਹੇਲੇਮਰੀਅਮ ਡੇਸਾਲੇਨੀ
ਵਿਧਾਨ ਸਭਾ ਸੰਘੀ ਸੰਸਦੀ ਸਭਾ
 -  ਉੱਚ ਸਦਨ ਸੰਘ ਦਾ ਸਦਨ
 -  ਹੇਠਲਾ ਸਦਨ ਲੋਕ ਪ੍ਰਤਿਨਿਧੀਆਂ ਦਾ ਸਦਨ
ਸਥਾਪਨਾ
 -  ਦ'ਮਤ ਰਾਜਸ਼ਾਹੀ ੯੮੦ ਈ.ਪੂ. 
 -  ਇਥੋਪੀਆ ਦੀ ਸਲਤਨਤ ੧੧੩੭ 
 -  ਮੌਜੂਦਾ ਸੰਵਿਧਾਨ ਅਗਸਤ ੧੯੯੫ 
ਖੇਤਰਫਲ
 -  ਕੁੱਲ ੧ ਕਿਮੀ2 (੨੭ਵਾਂ)
੪੨੬ sq mi 
 -  ਪਾਣੀ (%) ੦.੭
ਅਬਾਦੀ
 -  ੨੦੧੨ ਦਾ ਅੰਦਾਜ਼ਾ ੮੪,੩੨੦,੯੮੭[੩] (੧੪ਵਾਂ)
 -  ੨੦੦੭ ਦੀ ਮਰਦਮਸ਼ੁਮਾਰੀ ੭੩,੯੧੮,੫੦੫ 
 -  ਆਬਾਦੀ ਦਾ ਸੰਘਣਾਪਣ ੭੬.੪/ਕਿਮੀ2 (੧੨੩ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੯੪.੮੭੮ ਬਿਲੀਅਨ[੪] 
 -  ਪ੍ਰਤੀ ਵਿਅਕਤੀ $੧,੦੯੨[੪] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੩੧.੨੫੬ ਬਿਲੀਅਨ[੪] 
 -  ਪ੍ਰਤੀ ਵਿਅਕਤੀ $੩੬੦[੪] 
ਜਿਨੀ (੧੯੯੯–੦੦) ੩੦ (medium
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) ਵਾਧਾ ੦.੩੨੮ (low) (੧੫੭ਵਾਂ)
ਮੁੱਦਰਾ ਬਿਰਰ (ETB)
ਸਮਾਂ ਖੇਤਰ EAT (ਯੂ ਟੀ ਸੀ+੩)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+੩)
ਸੜਕ ਦੇ ਕਿਸ ਪਾਸੇ ਜਾਂਦੇ ਹਨ right
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .et
ਕਾਲਿੰਗ ਕੋਡ +੨੫੧
1 ਦ ਇਕਾਨੋਮਿਸਟ ਦੇ ਜਮਹੂਰੀਅਤ ਸੂਚਕ ਮੁਤਾਬਕ ਇਥੋਪੀਆ ਇੱਕ ਦੋਗਲਾ ਰਾਜ-ਪ੍ਰਬੰਧ ਹੈ ਜਿੱਥੇ ਹਾਵੀ-ਪਾਰਟੀ ਪ੍ਰਣਾਲੀ ਹੈ ਜਿਸਦੀ ਮੁਖੀ ਪਾਰਟੀ ਹੈ "ਇਥੋਪੀਅਨ ਪੀਪਲਜ਼ ਰੈਵੋਲਿਊਸ਼ਨਰੀ ਡੈਮੋਕ੍ਰੈਟਿਕ ਫ਼ਰੰਟ
2 ਸੰਯੁਕਤ ਰਾਸ਼ਟਰ ਦੇ ੨੦੦੫ ਦੇ ਅਬਾਦੀ ਅੰਦਾਜ਼ਿਆਂ ਮੁਤਾਬਕ ਸਥਾਨ।

ਇਥੋਪੀਆ (ਗੇ'ਏਜ਼: ኢትዮጵያ ਇਤਯੋਪਿਆ), ਦਫ਼ਤਰੀ ਤੌਰ 'ਤੇ ਇਥੋਪੀਆ ਦਾ ਸੰਘੀ ਲੋਕਤੰਤਰੀ ਗਣਰਾਜ, ਅਫ਼ਰੀਕਾ ਦੇ ਸਿੰਗ ਵਿੱਚ ਵਸਿਆ ਦੇਸ਼ ਹੈ ਅਤੇ ਦੁਨੀਆਂ ਦਾ ਸਭ ਤੋਂ ਵੱਧ ਅਬਾਦੀ ਵਾਲਾ ਧਰਤੀ ਨਾਲ ਘਿਰਿਆ ਹੋਇਆ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਵੱਲ ਏਰੀਟਰੀਆ, ਪੂਰਬ ਵੱਲ ਜੀਬੂਤੀ ਅਤੇ ਸੋਮਾਲੀਆ, ਪੱਛਮ ਵੱਲ ਸੂਡਾਨ ਅਤੇ ਦੱਖਣੀ ਸੂਡਾਨ ਅਤੇ ਦੱਖਣ ਵੱਲ ਕੀਨੀਆ ਨਾਲ ਲੱਗਦੀਆਂ ਹਨ। ਇਹ ਅਫ਼ਰੀਕੀ ਮਹਾਂਦੀਪ 'ਤੇ ਦੂਜਾ ਸਭ ਤੋਂ ਵੱਧ ਅਬਾਦੀ[੩] (੮੪,੩੨੦,੦੦੦) ਵਾਲਾ ਅਤੇ ਦਸਵਾਂ ਸਭ ਤੋਂ ਵੱਧ ਖੇਤਰਫਲ (੧,੧੦੦,੦੦੦ ਵਰਗ ਕਿ.ਮੀ.) ਵਾਲਾ ਦੇਸ਼ ਹੈ। ਇਸਦੀ ਰਾਜਧਾਨੀ ਅਦਿਸ ਅਬਬਾ ਅਫ਼ਰੀਕਾ ਦੀ ਸਿਆਸੀ ਰਾਜਧਾਨੀ ਕਹੀ ਜਾਂਦੀ ਹੈ।

ਇਥੋਪੀਆ ਵਿਗਿਆਨੀਆਂ ਵਿੱਚ ਮਨੁੱਖੀ ਹੋਂਦ ਲਈ ਜਾਣੀਆਂ-ਪਛਾਣੀਆਂ ਸਭ ਤੋਂ ਪੁਰਾਣੀਆਂ ਥਾਵਾਂ ਵਿੱਚੋਂ ਇੱਕ ਹੈ।[੫] ਇਹ ਉਹ ਖੇਤਰ ਹੋ ਸਕਦਾ ਹੈ ਜਿੱਥੋਂ ਮਾਨਵ ਜਾਤੀ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਮੱਧ-ਪੂਰਬ ਅਤੇ ਉਸਤੋਂ ਅਗਾਂਹ ਜਾਣ ਲਈ ਕਦਮ ਪੁੱਟੇ।[੬][੭][੮] ਇਹ ਆਪਣੇ ਇਤਿਹਾਸ ਦੇ ਜ਼ਿਆਦਾਤਰ ਹਿੱਸੇ ਲਈ ੧੯੭੪ ਵਿੱਚ ਹੇਲ ਸੇਲਾਸੀ ਦੇ ਆਖਰੀ ਰਾਜਕੁੱਲ ਖਤਮ ਹੋਣ ਤੱਕ ਇੱਕ ਰਾਜਤੰਤਰ ਸੀ ਅਤੇ ਇਥੋਪੀਆਈ ਰਾਜਕੁੱਲ ਆਪਣੀਆਂ ਜੜ੍ਹਾਂ ੨ ਈਸਾ ਪੂਰਵ ਤੱਕ ਉਲੀਕਦਾ ਹੈ।[੯] ਰੋਮ, ਇਰਾਨ, ਚੀਨ ਅਤੇ ਭਾਰਤ ਸਮੇਤ[੧੦], ਆਕਸੁਮ ਦਾ ਰਾਜ ਤੀਜੀ ਸ਼ਤਾਬਦੀ ਦੀ ਮਹਾਨ ਤਾਕਤਾਂ 'ਚੋਂ ਇੱਕ ਸੀ ਅਤੇ ਚੌਥੀ ਸਦੀ 'ਚ ਇਸਾਈਅਤ ਨੂੰ ਮੁਲਕੀ ਧਰਮ ਦੇ ਰੂਪ 'ਚ ਅਪਣਾਉਣ ਵਾਲੀ ਪਹਿਲੀ ਪ੍ਰਮੁੱਖ ਸਲਤਨਤ ਸੀ।[੧੧][੧੨][੧੩]

ਖੇਤਰ, ਜ਼ੋਨਾਂ ਅਤੇ ਜ਼ਿਲ੍ਹੇ[ਸੋਧੋ]

Addis Ababa Afar Region Amhara Region Benishangul-Gumuz Region Dire Dawa Gambela Region Harari Region Harari Region Oromia Region Somali Region Southern Nations Nationalities and People's Region Tigray RegionA clickable map of Ethiopia exhibiting its nine regions and two cities.
About this image
ਇਲਾਕਾ ਜਾਂ ਸ਼ਹਿਰ ਰਾਜਧਾਨੀ ਖੇਤਰਫਲ (ਵਰਗ ਕਿ.ਮੀ.) ਅਬਾਦੀ
੧੧ ਅਕਤੂਬਰ ੧੯੯੪
ਮਰਦਮਸ਼ੁਮਾਰੀ ਵੇਲੇ
ਅਬਾਦੀ
੨੮ ਮਈ ੨੦੦੭
ਮਰਦਮਸ਼ੁਮਾਰੀ ਵੇਲੇ
ਅਬਾਦੀ
੧ ਜੁਲਾਈ ੨੦੧੨
ਦਾ ਅੰਦਾਜ਼ਾ
ਅਦਿਸ ਅਬਬਾ (ਅਸਤੇਦਾਦੇਰ) ਅਦਿਸ ਅਬਬਾ ੫੨੬.੯੯ ੨,੧੦੦,੦੩੧ ੨,੭੩੮,੨੪੮ ੩,੦੪੧,੦੦੨
ਅੱਫ਼ਰ (ਕਿਲਿਲ) ਅੱਯਸਾ'ਈਤਾ ੭੨,੦੫੨.੭੮ ੧,੦੫੧,੬੪੧ ੧,੪੧੧,੦੯੨ ੧,੬੦੨,੯੯੫
ਅਮਹਾਰਾ (ਕਿਲਿਲ) ਬਹੀਰ ਦਰ ੧੫੪,੭੦੮.੯੬ ੧੩,੨੭੦,੮੯੮ ੧੭,੨੧੪,੦੫੬ ੧੮,੮੬੬,੦੦੨
ਬੇਨੀਸ਼ੰਗੁਲ-ਗੁਮੁਜ਼ (ਕਿਲਿਲ) ਅਸੋਸ ੫੦,੬੯੮.੬੮ ੪੬੦,੩੨੫ ੬੭੦,੮੪੭ ੯੮੨,੦੦੪
ਦੀਰੇ ਦਵ (ਅਸਤੇਦਾਦੇਰ) ਦੀਰੇ ਦਵ ੧,੫੫੮.੬੧ ੨੪੮,੫੪੯ ੩੪੨,੮੨੭ ੩੮੭,੦੦੦
ਗੰਬੇਲਾ (ਕਿਲਿਲ) ਗੰਬੇਲਾ ੨੯,੭੮੨.੮੨ ੧੬੨,੨੭੧ ੩੦੬,੯੧੬ ੩੮੫,੯੯੭
ਹਰਾਰੀ (ਕਿਲਿਲ) ਹਰਰ ੩੩੩.੯੪ ੧੩੦,੬੯੧ ੧੮੩,੩੪੪ ੨੧੦,੦੦੦
ਓਰੋਮੀਆ (ਕਿਲਿਲ) ਫ਼ਿਨਫ਼ਿਨੇ ੨੯੮,੧੬੪.੨੯ ੧੮,੪੬੫,੪੪੯ ੨੭,੧੫੮,੪੭੧ ੩੧,੨੯੪,੯੯੨
ਸੋਮਾਲੀ (ਕਿਲਿਲ) ਜਿਜਿਗਾ ੩੨੭,੦੬੮.੦੦ ੩,੧੪੪,੯੬੩ ੪,੪੩੯,੧੪੭ ੫,੧੪੮,੯੮੯
ਦੱਖਣੀ ਮੁਲਕਾਂ, ਕੌਮਾਂ ਅਤੇ ਲੋਕਾਂ ਦਾ ਖੇਤਰ (ਕਿਲਿਲ) ਅਵੱਸਾ ੧੦੫,੮੮੭.੧੮ ੧੦,੩੭੭,੦੨੮ ੧੫,੦੪੨,੫੩੧ ੧੭,੩੫੯,੦੦੮
ਤੀਗਰੇ (ਕਿਲਿਲ) ਮੇਕੇਲੇ ੮੫,੩੬੬.੫੩ ੩,੧੩੪,੪੭੦ ੪,੩੧੪,੪੫੬ ੪,੯੨੯,੯੯੯
ਵਿਸ਼ੇਸ਼ ਗਿਣੀਆਂ ਹੋਈਆਂ ਜੋਨਾਂ ੯੬,੫੭੦ ੧੧੨,੯੯੯
ਕੁਲ ੧,੧੨੭,੧੨੭.੦੦ ੫੧,੭੬੬,੨੩੯ ੭੩,੯੧੮,੫੦੫ ੮੪,੩੨੦,੯੮੭

ਸਰੋਤ: CSA, ਇਥੋਪੀਆ

ਹਵਾਲੇ[ਸੋਧੋ]

 1. "Ethiopian Constitution". Article 5 Ethiopian constitution.. APAP. http://www.apapeth.org/Documents/EthiopianLaws.html. Retrieved on 3 December 2011. 
 2. CIA – Ethiopia – Ethnic groups. Cia.gov. Retrieved on 2012-03-03.
 3. ੩.੦ ੩.੧ Central Statistical Agency of Ethiopia. Central Statistical Agency of Ethiopia
 4. ੪.੦ ੪.੧ ੪.੨ ੪.੩ "Ethiopia". International Monetary Fund. http://www.imf.org/external/pubs/ft/weo/2012/01/weodata/weorept.aspx?pr.x=12&pr.y=16&sy=2009&ey=2012&scsm=1&ssd=1&sort=country&ds=.&br=1&c=644&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 2012-04-18. 
 5. Michael Hopkin (16 February 2005). "Ethiopia is top choice for cradle of Homo sapiens". Nature. doi:10.1038/news050214-10. 
 6. Li, J. Z.; Absher, DM; Tang, H; Southwick, AM; Casto, AM; Ramachandran, S; Cann, HM; Barsh, GS; et al. (2008). "Worldwide Human Relationships Inferred from Genome-Wide Patterns of Variation". Science 319 (5866): 1100–1104. doi:10.1126/science.1153717. PMID 18292342. Bibcode2008Sci...319.1100L. 
 7. "Humans Moved From Africa Across Globe, DNA Study Says". Bloomberg.com. 2008-02-21. http://www.bloomberg.com/apps/news?pid=newsarchive&sid=awJVkvnk8KjM&refer=australia. Retrieved on 2009-03-16. 
 8. Karen Kaplan (2008-02-21). "Around the world from Addis Ababa". Los Angeles Times. Startribune.com. http://www.startribune.com/world/15860017.html. Retrieved on 2009-03-16. 
 9. Speaking after his signing the disputed treaty between Ethiopia and Italy in 1889, Emperor Menelik II made clear his position: "We cannot permit our integrity as a Christian and civilized nation to be questioned, nor the right to govern our empire in absolute independence. The Emperor of Ethiopia is a descendant of a dynasty that is 3,000 years old – a dynasty that during all that time has never submitted to an outsider. Ethiopia has never been conquered and she never shall be conquered by anyone." J.E.C. Hayford, Ethiopia Unbound: Studies In Race Emancipation, Taylor & Francis, 1969, ISBN 0714617539, p. xxv
 10. Ancient India, A History Textbook for Class XI, Ram Sharan Sharma, National Council of Educational Research and Training, India
 11. Stuart Munro-Hay, Aksum: An African Civilization of Late Antiquity. Edinburgh: University Press, 1991, p. 57 ISBN 0-7486-0106-6.
 12. Aksumite Ethiopia. Workmall.com (2007-03-24). Retrieved on 2012-03-03.
 13. Paul B. Henze, Layers of Time: A History of Ethiopia, 2005 ISBN 1-85065-522-7.