ਜਿਮਨਾਸਟਿਕ
Jump to navigation
Jump to search
![]() ਜਿਮਨਾਸਟਿਕ ਖਿਡਾਰੀ | |
ਖੇਡ ਅਦਾਰਾ | ਵਿਸ਼ਵ ਜਿਮਨਾਸਟਿਕ ਫੈਡਰੇਸ਼ਨ |
---|---|
ਪਹਿਲੀ ਵਾਰ | 17ਵੀਂ ਸਦੀ |
ਖ਼ਾਸੀਅਤਾਂ | |
ਪਤਾ | ਖੇਡ ਫੈਡਰੇਸ਼ਨ |
ਟੀਮ ਦੇ ਮੈਂਬਰ | ਸਿੰਗਲ |
ਕਿਸਮ | 10 |
ਖੇਡਣ ਦਾ ਸਮਾਨ | ਬਾਰ, ਰਿੰਗ, ਜਮੀਨ |
ਪੇਸ਼ਕਾਰੀ | |
ਓਲੰਪਿਕ ਖੇਡਾਂ | 1954–ਹੁਣ |
ਜਿਮਨਾਸਟਿਕ ਇੱਕ ਗੁੰਝਲਦਾਰ ਖੇਡ ਮੁਕਾਬਲਾ ਹੈ ਜਿਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਖੇਡਿਆ ਜਾਂਦਾ ਹੈ। ਇਸ ਖੇਡ ਵਿੱਚ ਖਿਡਾਰੀ ਦੀ ਸਰੀਰਕ ਤਾਕਤ, ਲੱਚਕਤਾ, ਸ਼ਕਤੀ, ਚੁਸਤੀ, ਤਾਲਮੇਲ, ਅੰਦਾਜ਼, ਸੰਤੁਲਨ ਅਤੇ ਕੰਟਰੋਲ ਅਤੇ ਕਾਰਜਕੁਸ਼ਲਤਾ ਨੂੰ ਪਰਖਣਾ ਹੁੰਦਾ ਹੈ। ਐਰਤਾਂ ਲਈ ਜਿਮਨਾਸਟਿਕ ਦੀਆਂ ਕਿਸਮਾ ਅਸਮਾਨ ਬਾਰ, ਸੰਤੁਲਿਣ ਬਾਰ, ਜਮੀਨੀ ਕਸਰਤ, ਅਤੇ ਵਾਲਟ ਹਨ। ਮਰਦਾ ਲਈ ਸਮਾਨ ਬਾਰ, ਰਿੰਗ, ਵਾਲਟ, ਸਮਾਨਅੰਤਰ ਬਾਰ, ਉੱਚੀ ਬਾਰ ਹਨ। ਇਹ ਕਸਰਤ ਜਾਂ ਖੇਡ ਪੁਰਾਤਨ ਯੂਨਾਨ ਦੀ ਦੇਣ ਹੈ। ਇਸ ਖੇਡ ਵਿੱਚ ਦਸ ਅੰਕ ਹੁੰਦੇ ਹਨ। ਪਹਿਲੀ ਵਾਰ ਰੋਮਾਨੀਆ ਦੀ ਖਿਡਾਰਣ ਨੇ ਪੂਰੇ ਦਸ ਅੰਕ ਓਲੰਪਿਕਸ ਖੇਡਾਂ ਵਿੱਚ ਪ੍ਰਾਪਤ ਕਰ ਕੇ ਪੂਰਨ ਲੜਕੀ ਬਣਨ ਦਾ ਸਿਹਰਾ ਪ੍ਰਾਪਤ ਕੀਤਾ।