ਜਿਮ ਪਾਰਸਨਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਿਮ ਪਾਰਸਨਸ
Jim Parsons 2013.jpg
ਪਾਰਸਨਸ ਪਲੇਫੈਸਟ 2013 ਵਿੱਚ
ਜਨਮਜੇਮਜ਼ ਜੋਸਫ ਪਾਰਸਨਸ
(1973-03-24) ਮਾਰਚ 24, 1973 (ਉਮਰ 49)[1]
ਹੋਸਟਨ, ਟੈਕਸਸ, ਅਮਰੀਕਾ
ਰਿਹਾਇਸ਼ਲਾਸ ਐਂਜਲਸ, ਕੈਲੇਫੋਰਨੀਆ, ਅਮਰੀਕਾ
ਸਿੱਖਿਆKlein Oak High School
ਅਲਮਾ ਮਾਤਰUniversity of Houston (BA)
University of San Diego (MA)
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1994–ਹੁਣ ਤੱਕ
ਸਾਥੀਟੋਡ ਸਪੀਵਕ (c. 2002–ਹੁਣ ਤੱਕ)

ਜੇਮਜ਼ ਜੋਸਫ ਜਿਮ ਪਾਰਸਨਸ ਇੱਕ ਅਮਰੀਕੀ ਅਦਾਕਾਰ ਹੈ। ਉਹ ਸੀਬੀਐਸ ਦੇ ਸਿਟਕਾਮ ਬਿਗ ਬੈਂਗ ਥਿਊਰੀ[2][3][4] ਵਿੱਚ ਸ਼ੈਲਡਨ ਕੂਪਰ ਵਜੋਂ ਨਿਭਾਈ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਇਸ ਲਈ ਉਸਨੂੰ ਕਈ ਇਨਾਮ ਵੀ ਮਿਲੇ ਹਨ ਜਿਵੇਂ ਚਾਰ ਵਾਰ ਪ੍ਰਾਇਮਟਾਇਮ ਐਮੀ ਅਤੇ ਗੋਲਡਨ ਗਲੋਬ ਅਵਾਰਡ ਫਾਰ ਬੇਸਟ ਐਕਟਰ ਇਨ ਟੈਲੀਵਿਜ਼ਨ ਸੀਰੀਜ਼ ਮਿਊਜ਼ਿਕਲ ਜਾਂ ਕਮੇਡੀ।[5]

ਹਵਾਲੇ[ਸੋਧੋ]

  1. "Monitor". Entertainment Weekly (1252): 30. Mar 29, 2013. 
  2. Oswald, Brad. "The buzz: Jim Parsons as Sheldon". Winnipeg Free Press. Archived from the original on ਫ਼ਰਵਰੀ 17, 2009. Retrieved February 13, 2009.  Check date values in: |archive-date= (help)
  3. Salem, Rob (January 24, 2009). "Nerd herd doing a bang-up job". The Toronto Star. Retrieved February 13, 2009. 
  4. Gilbert, Matthew (February 8, 2009). "Gentle twists on reliable formulas keep viewers hooked". The Boston Globe. Retrieved February 13, 2009. 
  5. "61st Primetime Emmy Awards | Academy of Television Arts & Sciences". Emmys.tv. Archived from the original on ਜੁਲਾਈ 18, 2009. Retrieved January 30, 2010.  Check date values in: |archive-date= (help)