ਜਿਮ ਮੋਰੀਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਿਮ ਮੋਰੀਸਨ
Jim Morrison 1969.JPG
1969 ਵਿੱਚ ਜਿਮ ਮੋਰੀਸਨ
ਜਾਣਕਾਰੀ
ਜਨਮ ਦਾ ਨਾਂਜੇਮਜ਼ ਡਗਲਸ ਮੋਰੀਸਨ
ਉਰਫ਼The Lizard King, Mr. Mojo Risin' (anagram of "Jim Morrison")
ਜਨਮ(1943-12-08)ਦਸੰਬਰ 8, 1943
ਮੇਲਬਰਨ, ਫਲੋਰੀਡਾ, ਅਮਰੀਕਾ
ਮੌਤਜੁਲਾਈ 3, 1971(1971-07-03) (ਉਮਰ 27)
ਪੈਰਿਸ, ਫਰਾਂਸ
ਵੰਨਗੀ(ਆਂ)Psychedelic rock, ਹਾਰਡ ਰਾਕ, ਬਲੂਜ਼ ਰਾਕ, ਰਾਕ ਐਂਡ ਰੋਲ, ਕਵਿਤਾ, spoken word
ਕਿੱਤਾਸੰਗੀਤਕਾਰ, ਗਾਇਕ-ਗੀਤਕਾਰ, ਕਵੀ, ਫਿਲਮ ਨਿਰਦੇਸ਼ਕ, ਅਭਿਨੇਤਾ
ਸਾਜ਼ਮੁੱਖ: ਆਵਾਜ਼. ਕਦੇ-ਕਦਾਈਂ: maracas, tambourine, ਹਾਰਮੋਨੀਕਾ, ਪੀਆਨੋ
ਸਰਗਰਮੀ ਦੇ ਸਾਲ1965–1971
ਲੇਬਲElektra, Columbia
ਸਬੰਧਤ ਐਕਟਦ ਡੋਰਜ਼
Rick & the Ravens
ਵੈੱਬਸਾਈਟthedoors.com

ਜੇਮਜ਼ ਡਗਲਸ "ਜਿਮ" ਮੋਰੀਸਨ (8 ਦਸੰਬਰ 1943 – 3 ਜੁਲਾਈ 1971) ਇੱਕ ਅਮਰੀਕੀ ਗਾਇਕ-ਗੀਤਕਾਰ ਅਤੇ ਕਵੀ ਸੀ ਜਿਸਨੂੰ ਦ ਡੋਰਜ਼ ਨਾਂ ਦੇ ਬੈਂਡ ਦੇ ਲੀਡ ਗਾਇਕ ਵਜੋਂ ਜਾਣਿਆ ਜਾਂਦਾ ਹੈ।[1] ਛੋਟੀ ਉਮਰ ਤੋਂ ਹੀ ਜਿਮ ਫਰੈਡਰਿਕ ਨੀਤਸ਼ੇ[2], ਆਰਥਰ ਰਿਮਬੋ ਅਤੇ ਜੈਕ ਕਰੁਆਕ ਦੀਆਂ ਲਿਖਤਾਂ ਤੋਂ ਬਹੁਤ ਪ੍ਰਭਾਵਿਤ ਹੋਇਆ, ਇਸਨੇ ਉਹਨਾਂ ਦੀਆਂ ਲਿਖਤਾਂ ਨੂੰ ਆਪਣੇ ਗੀਤਾਂ ਦਾ ਹਿੱਸਾ ਵੀ ਬਣਾਇਆ ਅਤੇ ਇਸ ਕਰਕੇ ਇਸਨੂੰ ਦੁਨੀਆ ਦੇ ਸਭ ਤੋਂ ਜਿਆਦਾ ਪ੍ਰਭਾਵਸ਼ਾਲੀ ਗਾਇਕ-ਗੀਤਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਹਵਾਲੇ[ਸੋਧੋ]