ਫ਼ਰੀਡਰਿਸ਼ ਨੀਤਸ਼ੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫਰੈਡਰਿਕ ਨੀਤਸ਼ੇ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਫ਼ਰੀਡਰਿਸ਼ ਨੀਤਸ਼ੇ
Nietzsche187a.jpg
1875 ਵਿੱਚ
ਜਨਮ: 15 ਅਕਤੂਬਰ 1844
ਪਰੂਸੀਆ
ਮੌਤ: 25 ਅਗਸਤ 1900
ਵਾਈਮਰ, ਜਰਮਨੀ
ਰਾਸ਼ਟਰੀਅਤਾ: ਜਰਮਨ
ਵਿਸ਼ਾ: ਸੁਹਜ ਵਿਗਿਆਨ
ਪ੍ਰਭਾਵਿਤ ਕਰਨ ਵਾਲੇ : ਅਰਸਤੂ, ਇਮੈਨੁਅਲ ਕਾਂਤ, ਜਾਂ ਰੂਸੋ
ਦਸਤਖਤ: Friedrich Nietzsche Signature.svg

ਫ਼ਰੀਡਰਿਸ਼ ਵਿਲਹੈਮ ਨੀਤਸ਼ੇ (/ˈnə/[੧] ਜਾਂ /ˈni/;[੨] ਜਰਮਨ: [ˈfʁiːdʁɪç ˈvɪlhɛlm ˈniːt͡sʃə]) (ਜਰਮਨ: Friedrich Wilhelm Nietzsche; 15 ਅਕਤੂਬਰ 1844 – 25 ਅਗਸਤ 1900) ਇੱਕ ਜਰਮਨ ਦਾਰਸ਼ਨਿਕ, ਕਵੀ, ਸੰਗੀਤਕਾਰ ਅਤੇ ਸਭਿਆਚਾਰਕ ਆਲੋਚਕ ਸੀ। ਇਸਨੂੰ ਆਪਣੇ ਵਿਚਾਰ "ਰੱਬ ਦੀ ਮੌਤ" ਲਈ ਜਾਣਿਆ ਜਾਂਦਾ ਹੈ। 

ਜ਼ਿੰਦਗੀ[ਸੋਧੋ]

ਨੀਤਸ਼ੇ ਦਾ ਜਨਮ 15 ਅਕਤੂਬਰ 1844 ਨੂੰ ਪਰੂਸੀਆ ਵਿੱਚ ਹੋਇਆ। ਪਰੂਸ਼ੀਆ ਫ਼ੌਜੀ ਅਤੇ ਸਿਆਸੀ ਲਿਹਾਜ਼ ਇਕ ਤਾਕਤਵਰ ਰਿਆਸਤ ਬਣਦਾ ਜਾ ਰਿਹਾ ਸੀ। ਆਸਟਰੀਆ ਨੂੰ ਉਹ ਜਰਮਨ ਮੁਆਮਲਿਆਂ ਤੋਂ ਅਲਿਹਦਾ ਕਰ ਚੁੱਕਾ ਸੀ। 1871 ਵਿੱਚ ਪਰੂਸ਼ੀਆ ਨੇ ਨਿਪੋਲੀਅਨ ਦੀਆਂ ਜਿੱਤਾਂ ਦੇ ਨਸ਼ੇ ਵਿੱਚ ਚੂਰ ਫ਼ਰਾਂਸ ਨੂੰ ਬਦਤਰੀਨ ਸ਼ਿਕਸਤ ਦਿੱਤੀ ਔਰ ਵਰਸਾਈ ਪੈਰਿਸ ਦੇ ਸਥਾਨ ਤੇ ਤਮਾਮ ਛੋਟੀਆਂ ਛੋਟੀਆਂ ਜਰਮਨ ਰਿਆਸਤਾਂ ਨੂੰ ਜੋੜ ਕੇ ਜਰਮਨ ਸਲਤਨਤ ਦੀ ਬੁਨਿਆਦ ਰੱਖੀ। ਨੀਤਸ਼ੇ ਇਸ ਉਭਰਦੀ ਹੋਈ ਤਾਕਤਵਰ ਜਰਮਨ ਸਲਤਨਤ ਦੀ ਆਵਾਜ਼ ਬਣ ਗਿਆ।

ਹਵਾਲੇ[ਸੋਧੋ]

  1. Wells, John C (1990), "Nietzsche", Longman pronunciation dictionary, Harlow, ENG, UK: Longman, p. 478, ISBN 0-582-05383-8 
  2. "Nietzsche". Random House Webster's Unabridged Dictionary.