ਜੀਂਦ ਜੰਕਸ਼ਨ ਰੇਲਵੇ ਸਟੇਸ਼ਨ
ਦਿੱਖ
ਜੀਂਦ ਜੰਕਸ਼ਨ ਰੇਲਵੇ ਸਟੇਸ਼ਨ ਭਾਰਤ ਦੇ ਹਰਿਆਣਾ ਰਾਜ ਦੇ ਜੀਂਦ ਜ਼ਿਲ੍ਹੇ ਵਿੱਚ ਸਥਿਤ ਹੈ। ਇਸਦਾ ਸਟੇਸ਼ਨ ਕੋਡ: JIND ਹੈ। ਅਤੇ ਜੀਂਦ ਸ਼ਹਿਰ ਦੀ ਸੇਵਾ ਕਰਦਾ ਹੈ।
ਰੇਲਵੇ ਸਟੇਸ਼ਨ
[ਸੋਧੋ]ਜੀਂਦ ਜੰਕਸ਼ਨ ਰੇਲਵੇ ਸਟੇਸ਼ਨ 222 ਮੀਟਰ (728 ਫੁੱਟ) ਦੀ ਉਚਾਈ ਉੱਤੇ ਹੈ ਅਤੇ ਇਸ ਨੂੰ ਕੋਡ-JIND ਦਿੱਤਾ ਗਿਆ ਸੀ।[1]
ਇਤਿਹਾਸ
[ਸੋਧੋ]ਦੱਖਣੀ ਪੰਜਾਬ ਰੇਲਵੇ ਕੰਪਨੀ ਨੇ 1897 ਵਿੱਚ ਦਿੱਲੀ-ਬਠਿੰਡਾ-ਸਮਸੱਤਾ ਲਾਈਨ ਖੋਲ੍ਹੀ ਸੀ।[2] ਇਹ ਲਾਈਨ ਮੁਕਤਸਰ ਅਤੇ ਫਾਜ਼ਿਲਕਾ ਤਹਿਸੀਲਾਂ ਵਿੱਚੋਂ ਲੰਘੀ ਅਤੇ ਸੰਮਾ ਸੱਤਾ (ਹੁਣ ਪਾਕਿਸਤਾਨ ਵਿੱਚ) ਤੋਂ ਕਰਾਚੀ ਤੱਕ ਸਿੱਧਾ ਸੰਪਰਕ ਪ੍ਰਦਾਨ ਕੀਤਾ।[3]
ਬਿਜਲੀਕਰਨ
[ਸੋਧੋ]ਰੋਹਤਕ-ਬਠਿੰਡਾ-ਲੇਹਰਾ ਮੁਹੱਬਤ ਸੈਕਟਰ ਦਾ ਬਿਜਲੀਕਰਨ 2018-19 ਵਿੱਚ ਪੂਰਾ ਹੋ ਗਿਆ ਹੈ।[4]
ਟਰੈਕ
[ਸੋਧੋ]ਦਿੱਲੀ-ਜਾਖਲ-ਬਠਿੰਡਾ ਸੈਕਸ਼ਨ ਹੁਣ ਦੋਹਰੀ ਬਿਜਲੀ ਲਾਈਨ ਹੈ।[4]
ਹਵਾਲੇ
[ਸੋਧੋ]- ↑ "Departures from Jind Junction". indiarailinfo. Retrieved 1 March 2014.
- ↑ "IR History: Early Days II (1870–1899)". Retrieved 26 February 2014.
- ↑ "Chapter VII Communications". Archived from the original on 23 February 2014. Retrieved 1 March 2014.
- ↑ 4.0 4.1 "Electrification of Rohtak–Bhatinda–Lehra Muhabat section of Northern Railway". Ministry of Railways, 21 January 2010. Retrieved 1 March 2014. ਹਵਾਲੇ ਵਿੱਚ ਗ਼ਲਤੀ:Invalid
<ref>
tag; name "electric" defined multiple times with different content