ਜੀਜ਼ਾ
ਦਿੱਖ
ਜੀਜ਼ਾ | |
---|---|
ਸਮਾਂ ਖੇਤਰ | ਯੂਟੀਸੀ+2 |
ਜੀਜ਼ਾ (ਕਈ ਵਾਰ ਗੀਜ਼ਾ; ਕੋਪਟੀ: ⲅⲓⲍⲁ ਜੀਜ਼ਾ; ਮਿਸਰੀ ਅਰਬੀ: الجيزة ਅਲ-ਜੀਜ਼ਾ), ਮਿਸਰ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਨੀਲ ਦਰਿਆ ਦੇ ਪੱਛਮੀ ਕੰਢੇ ਉੱਤੇ ਕੇਂਦਰੀ ਕੈਰੋ ਤੋਂ 20 ਕੁ ਕਿ.ਮੀ. ਦੱਖਣ-ਪੱਛਮ ਵੱਲ ਵਸਿਆ ਹੋਇਆ ਹੈ। ਸ਼ਬਰਾ ਅਲ-ਖੀਮਾ, ਕੈਰੋ ਅਤੇ ਹਲਵਾਨ ਸਮੇਤ ਇਹ ਚਾਰ ਸ਼ਹਿਰ ਵਡੇਰੇ ਕੈਰੋ ਮਹਾਂਨਗਰ ਦਾ ਸੂਬਾ ਬਣਾਉਂਦੇ ਹਨ। ਇਸ ਸ਼ਹਿਰ ਜੀਜ਼ਾ ਰਾਜਪਾਲੀ ਦੀ ਰਾਜਧਾਨੀ ਹੈ ਜਿਹਦੀ 2006 ਮਰਦਮਸ਼ੁਮਾਰੀ ਵਿੱਚ ਅਬਾਦੀ 2,681,863 ਸੀ।