ਜੀਜਾ ਘੋਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੀਜਾ ਘੋਸ਼
ਅਲਮਾ ਮਾਤਰਪ੍ਰੈਜੀਡੈਂਸੀ ਕਾਲਜ, ਦਿੱਲੀ ਯੂਨੀਵਰਸਿਟੀ
ਪੇਸ਼ਾਸਮਾਜਿਕ ਕਾਰਕੁੰਨ, ਅਪਾਹਜ ਲੋਕਾਂ ਲਈ ਕਾਰਜ

ਜੀਜਾ ਘੋਸ਼ ਦਾ ਜਨਮ 'ਦਿਮਾਗੀ ਲਕਵੇ' (ਸੇਰੇਬ੍ਰਲ ਪਲਿਸੀ), ਇੱਕ ਅਜਿਹੀ ਸਥਿਤੀ ਜਿਸ ਕਾਰਨ ਗਰਭਵਤੀ ਹੋਣ ਦੌਰਾਨ ਜਾਂ ਜਣੇਪੇ ਸਮੇਂ ਬੱਚੇ ਦੇ ਦਿਮਾਗ ਨੂੰ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਦੇ ਨਾਲ ਹੋਇਆ ਸੀ। ਉਸਨੇ ਆਪਣੀ ਸਕੂਲੀ ਪੜ੍ਹਾਈ 'ਇੰਡੀਅਨ ਇੰਸਟੀਚਿਊਟ ਆਫ਼ ਸੇਰੇਬ੍ਰਲ ਪਲਸੀ' ਅਤੇ 'ਲਾ ਮਾਰਟਿਨੀਰੀ ਫਾਰ ਗਰਲਜ਼', ਕਲਕੱਤਾ ਤੋਂ ਪ੍ਰਾਪਤ ਕੀਤੀ। ਉਸਨੇ ਆਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਆਨਰਜ਼ ਇਨ ਸਸ਼ੋਲੋਜੀ, ਪ੍ਰੈਜੀਡੈਂਸੀ ਕਾਲਜ, ਕਲਕੱਤਾ ਤੋਂ ਪ੍ਰਾਪਤ ਕੀਤੀ। ਉਸਨੇ ਦਿੱਲੀ ਸਕੂਲ ਦੇ ਸੋਸ਼ਲ ਵਰਕ, ਦਿੱਲੀ ਯੂਨੀਵਰਸਿਟੀ ਤੋਂ ਇੱਕ ਕਾਬਲ ਸਮਾਜਿਕ ਵਰਕਰ ਹੈ। 2006 ਵਿੱਚ ਉਸਨੇ ਆਪਣੀ ਦੂਜੀ ਮਾਸਟਰਜ਼, ਡਿਸਐਬਲਿਟੀਜ਼ ਸਟਡੀਜ਼, ਲੀਡਸ ਯੂਨੀਵਰਸਿਟੀ, ਤੋਂ ਪ੍ਰਾਪਤ ਕੀਤੀ। 

ਕੈਰੀਅਰ[ਸੋਧੋ]

ਘੋਸ਼ ਦੋ ਦਹਾਕਿਆਂ ਤੋਂ ਵੱਧ ਸਮਾਜਿਕ ਖੇਤਰ ਵਿੱਚ ਸ਼ਾਮਿਲ ਰਹੀ। ਉਸ ਦਾ ਵਿਸ਼ਵਾਸ ਸਾਰੇ ਮਨੁੱਖੀ ਜੀਵਾਂ ਦੇ ਹੱਕ-ਅਧਾਰਿਤ ਪਹੁੰਚ ਵਿੱਚ ਹੈ। ਉਹ ਅਪਾਹਜ ਲੋਕ ਦੀ ਲਹਿਰ ਦਾ ਇੱਕ ਹਿੱਸਾ ਹੈ, ਅਤੇ ਭਾਰਤ ਦੇ ਹੋਰ ਅਪਾਹਜ ਹੱਕਾਂ ਦੇ ਕਾਕੁੰਨਾਂ ਦੇ ਸੰਪਰਕ ਵਿੱਚ ਹੈ। ਉਸਦੀ ਖਾਸ ਦਿਲਚਸਪੀ ਅਪੰਗ ਮਹਿਲਾ ਵਿੱਚ ਹੈ।

ਇੱਕ ਦਸਤਾਵੇਜ਼ੀ ਫਿਲਮ "ਆਈ ਐਮ ਜੀਜਾ" ਉਸਦੀ ਜਿੰਦਗੀ ਉੱਪਰ ਅਧਾਰਿਤ ਹੈ ਜੋ ਪੀਆਇਆਬੀਟੀ ਅਤੇ ਦੂਰਦਰਸ਼ਨ ਆਫ਼ ਇੰਡੀਆ ਦੁਆਰਾ ਨਿਰਮਾਨਿਤ ਅਤੇ ਸਵਾਤੀ ਚਕਰਬਰਤੀ ਦੁਜਾਰਾ ਨਿਰਦੇਸ਼ਿਤ ਕੀਤੀ ਗਈ ਹੈ।[1] ਆਈ ਐਮ ਜੀਜਾ ਫਿਲਮ ਨੂੰ ਭਾਰਤ ਸਰਕਾਰ ਵਲੋਂ 2016 ਵਿੱਚ ਗੈਰ-ਫੀਚਰ ਫਿਲਮ ਸ਼੍ਰੇਣੀ ਵਿੱਚ ਸਾਮਜਿਕ ਕਾਰਜਾਂ ਲਈ ਨੈਸ਼ਨਲ ਫਿਲਮ ਅਵਾਰਡ ਮਿਲਿਆ।[2]

ਹਵਾਲੇ[ਸੋਧੋ]

  1. RAVI, S. "A first hand view". The Hindu (in ਅੰਗਰੇਜ਼ੀ).
  2. "Jeeja Ghosh's struggle a beautiful ode to life". thehindu.com. April 8, 2017.