ਜੀਰਾ
Jump to navigation
Jump to search
colspan=2 style="text-align: centerਜੀਰਾ | |
---|---|
![]() | |
colspan=2 style="text-align: centerਵਿਗਿਆਨਿਕ ਵਰਗੀਕਰਨ | |
ਜਗਤ: | Plantae |
(unranked): | Angiosperms |
(unranked): | Eudicots |
(unranked): | Asterids |
ਤਬਕਾ: | ਏਪੀਆਲੇਸ |
ਪਰਿਵਾਰ: | ਏਪੀਏਸ਼ੀ |
ਜਿਣਸ: | ਕਿਊਮਿਨਮ |
ਪ੍ਰਜਾਤੀ: | ਸੀ ਸਾਇਮੀਨਮ |
ਦੁਨਾਵਾਂ ਨਾਮ | |
ਕਿਊਮਿਨਮ ਸਾਇਮੀਨਮ L.[1] |
ਜੀਰਾ (ਅੰਗਰੇਜ਼ੀ: Cumin, ਗੁਰਮੁਖੀ: ਕਿਊਮਿਨ /ˈkjuːmɨn/ ਜਾਂ ਬਰਤਾਨਵੀ /ˈkʌmɨn/, ਅਮਰੀਕੀ /ˈkuːmɨn/; ਕਿਊਮਿਨਮ ਸਾਇਮੀਨਮ) ਏਪੀਏਸ਼ੀ ਪਰਵਾਰ ਦਾ ਇੱਕ ਪੁਸ਼ਪੀ ਪੌਦਾ ਹੈ। ਇਹ ਪੂਰਬੀ ਭੂਮਧ ਸਾਗਰ ਤੋਂ ਲੈ ਕੇ ਭਾਰਤ ਤੱਕ ਦੇ ਖੇਤਰ ਦਾ ਮੂਲ ਨਿਵਾਸੀ ਹੈ। ਇਸ ਦੇ ਹਰ ਇੱਕ ਫਲ ਵਿੱਚ ਸਥਿਤ ਇੱਕ ਬੀਜ ਵਾਲੇ ਬੀਜਾਂ ਨੂੰ ਸੁਕਾ ਕੇ ਬਹੁਤ ਸਾਰੇ ਖਾਣ-ਪੀਣ ਵਿਅੰਜਨਾਂ ਵਿੱਚ ਸਾਬਤ ਜਾਂ ਪਿਸੇ ਹੋਏ ਮਸਾਲੇ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਇਹ ਵਿੱਖਣ ਵਿੱਚ ਸੌਫ਼ ਦੀ ਤਰ੍ਹਾਂ ਹੁੰਦਾ ਹੈ। ਸੰਸਕ੍ਰਿਤ ਵਿੱਚ ਇਸਨੂੰ ਜੀਰਕ ਕਿਹਾ ਜਾਂਦਾ ਹੈ, ਜਿਸਦਾ ਮਤਲਬ ਹੈ, ਅਨਾਜ ਦੇ ਜੀਰਣ ਹੋਣ ਵਿੱਚ (ਪਚਣੇ ਵਿੱਚ) ਸਹਾਇਤਾ ਕਰਨ ਵਾਲਾ।
ਹਵਾਲੇ[ਸੋਧੋ]
- ↑ "Cuminum cyminum information from NPGS/GRIN". www.ars-grin.gov. Archived from the original on 2009-01-20. Retrieved 2008-03-13.