ਜੀਵੇ ਜਵਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੀਵੇ ਜਵਾਨੀ  
[[File:
DKPAN 368MNNN large.jpg
]]
ਲੇਖਕਗੁਰਪ੍ਰੀਤ ਸਿੰਘ ਤੂਰ
ਮੂਲ ਸਿਰਲੇਖਜੀਵੇ ਜਵਾਨੀ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਕਚੇਤਨਾ ਪ੍ਰਕਾਸ਼ਨ, ਲੁਧਿਆਣਾ[1]
ਅੰਗਰੇਜ਼ੀ
ਪ੍ਰਕਾਸ਼ਨ
2013
ਪੰਨੇ152
ਇਸ ਤੋਂ ਪਹਿਲਾਂਸੰਭਲੋ ਪੰਜਾਬ [2]

ਜੀਵੇ ਜਵਾਨੀ ਗੁਰਪ੍ਰੀਤ ਸਿੰਘ ਤੂਰ ਦੁਆਰਾ ਲਿਖਿਆ ਗਿਆ। ਵਾਰਤਿਕ ਸੰਗ੍ਰਿਹ ਹੈ ਜਿਸ ਵਿੱਚ ਲੇਖਕ ਨੇ ਆਪਣੇ ਨਿੱਜੀ ਤਜਰਬੇ ਵਿੱਚੋ ਪੰਜਾਬ ਵਿੱਚ ਨਸ਼ੇ ਦੇ ਗੋਰਖਧੰਦੇ ਬਾਰੇ ਤੇ ਉਸ ਦੇ ਬੁਰੇ ਪ੍ਰਭਾਵਾਂ ਬਾਰੇ ਆਪਨੇ ਅਨੁਭਵ ਨੂੰ ਕਲਮਬੰਦ ਕੀਤਾ ਹੈ।

ਹਵਾਲੇ[ਸੋਧੋ]