ਜੁਆਲਾਮੁਖੀ
ਦਿੱਖ
ਜੁਆਲਾਮੁਖੀ ਜਾਂ ਅੱਗਪਹਾੜ ਧਰਤੀ ਵਰਗੇ ਗ੍ਰਹਿਆਂ ਦੀ ਉਤਲੀ ਸਤ੍ਹਾ ਵਿਚਲੀ ਅਜਿਹੀ ਤਰੇੜ ਨੂੰ ਆਖਿਆ ਜਾਂਦਾ ਹੈ ਜਿੱਥੋਂ ਗ੍ਰਹਿ ਦੇ ਅੰਦਰੋਂ ਤੱਤਾ ਲਾਵਾ, ਜੁਆਲਾਮੁਖੀ ਦੀ ਸੁਆਹ ਅਤੇ ਗੈਸਾਂ ਬਾਹਰ ਛੱਡੀਆਂ ਜਾਂਦੀਆਂ ਹਨ।
ਬਾਹਰਲੇ ਜੋੜ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਜੁਆਲਾਮੁਖੀ ਨਾਲ ਸਬੰਧਤ ਮੀਡੀਆ ਹੈ।
Volcano, U.S. Federal Emergency Management Agency FEMA
- Volcano World
- Volcanos (Worsley School)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |