ਜੁਡੀ ਵੁੱਡਰੂਫ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੁਡੀ ਵੁੱਡਰੂਫ
Judy Woodruff in 2012.jpg
2012 ਵਿੱਚ ਜੁਡੀ ਵੁੱਡਰੂਫ
ਜਨਮਜੁਡਿਥ ਵੁੱਡਰੂਫ
(1946-11-20) ਨਵੰਬਰ 20, 1946 (ਉਮਰ 72)
ਤੁਲਸਾ, ਓਕਲਾਹੋਮਾ, ਯੂ.ਐਸ.
ਰਿਹਾਇਸ਼ਵਾਸ਼ਿੰਗਟਨ, ਡੀ.ਸੀ.
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਮੇਰਿਡਿਥ ਕਾਲਜ
ਡਿਉਕ ਯੂਨੀਵਰਸਿਟੀ (ਬੀਏ)
ਪੇਸ਼ਾਜਰਨਲਿਸਟ
ਟੈਲੀਵਿਜ਼ਨ ਮੇਜ਼ਬਾਨ
ਲੇਖਿਕਾ
ਸਰਗਰਮੀ ਦੇ ਸਾਲ1970 - ਵਰਤਮਾਨ
ਸਾਥੀAl Hunt
ਬੱਚੇJeffrey Hunt
Benjamin Hunt
Lauren Hunt

ਜੁਡਿਥ "ਜੁਡੀ" ਵੁੱਡਰੂਫ (ਜਨਮ 20 ਨਵੰਬਰ, 1946) ਪੀਬੀਐਸ ਨਿਊਜ਼ਆਰ ਦੀ ਮੇਜ਼ਬਾਨ ਹੈ। ਇਹ ਇੱਕ ਜਰਨਲਿਸਟ ਅਤੇ ਲੇਖਿਕਾ ਵੀ ਹੈ।

ਮੁੱਢਲਾ ਜੀਵਨ [ਸੋਧੋ]

ਵੁੱਡਰੂਫ ਦਾ ਜਨਮ ਤੁਲਸਾ, ਓਕਲਾਹੋਮਾ ਵਿੱਚ, ਅੰਨਾ ਲੀ ਵੁੱਡਰੂਫ ਅਤੇ ਯੂ.ਐਸ. ਆਰਮੀ ਦੇ ਚੀਫ਼ ਵਾਰੰਟ ਆਫ਼ਿਸਰ ਵਿਲੀਅਮ ਐਚ. ਵੁੱਡਰੂਫ ਦੇ ਕੋਲ ਹੋਇਆ। ਇਸਦੀ ਇੱਕ ਭੈਣ, ਅਨੀਤਾ ਹੈ।[1][2]

ਹਵਾਲੇ[ਸੋਧੋ]

  1. Obituary: Anna Lee Woodruff, January 2013.
  2. "Judy Woodruff Joins Duke Endowment Board". Duke Chronicle. January 14, 2013. Retrieved 10 December 2014. 

ਬਾਹਰੀ ਲਿੰਕ [ਸੋਧੋ]