ਸਮੱਗਰੀ 'ਤੇ ਜਾਓ

ਵਰਲਡਕੈਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਰਲਡਕੈਟ ਇੱਕ ਯੂਨੀਅਨ ਕੈਟਾਲਾਗ ਹੈ ਜੋ 170 ਦੇਸ਼ਾਂ ਅਤੇ ਰਾਜਖੇਤਰਾਂ ਦੇ 72,000 ਪੁਸਤਕਾਲਾਂ ਦੀਆਂ ਸੰਗ੍ਰਿਹਾਂ ਦਾ ਮਖਰਚੇ ਕਰਦਾ ਹੈ.[1] ਇਹ ਸਾਰੇ ਪੁਸਤਕਾਲੇ ਔਨਲਾਈਨ ਕੰਪਿਊਟਰ ਲਾਇਬ੍ਰੇਰੀ ਸੈਂਟਰ (OCLC) ਅੰਤਰਰਾਸ਼ਟਰੀ ਸਹਿਕਾਰੀ ਦੇ ਭਾਗੀਦਾਰ ਹਨ.  ਇਹ OCLC ਆਨਲਾਈਨ ਕੰਪਿਊਟਰ ਲਾਇਬ੍ਰੇਰੀ ਸੈਂਟਰ,ਇੰਕ. ਦੁਆਰਾ ਚਲਾਇਆ ਜਾ ਰਿਹਾ ਹੈ.[2] ਭਾਗੀਦਾਰ ਪੁਸਤਕਾਲੇ ਸਮੂਹਿਕ ਤੌਰ ਤੇ ਵਰਲਡਕੈਟ ਡਾਟਾਬੇਸ ਦੀ ਸਾਂਭ ਕਰਦੇ ਹਨ.

ਇਤੇਹਾਸ

[ਸੋਧੋ]

OCLC 1967 ਵਿੱਚ ਸ਼ੁਰੂ ਕੀਤਾ ਗਿਆ ਸੀ,[3] ਓਹੀ ਸਾਲ ਜਿਸ ਵਿੱਚ ਫ੍ਰੇਡ ਕਿਲਗੁਰ ਨੇ ਵਰਲਡਕੈਟ ਸ਼ੁਰੂ ਕੀਤਾ ਸੀ,[4] ਪਰ ਪਹਲੇ ਕੈਟਾਲਾਗ ਰਿਕਾਰਡ 1971 ਵਿੱਚ ਪਾਏ ਗਏ ਸਨ.[5] ਨਵੰਬਰ 2014 ਵਿਚ ਵਰਲਡਕੈਟ ਵਿੱਚ 3300 ਲੱਖ ਤੋਂ ਵਧ ਰਿਕਾਰਡ ਸਨ.[1] ਇਹ ਸੰਸਾਰ ਦਾ ਸਭ ਤੋਂ ਵਡਾ ਸੰਭਵ ਡਾਟਾਬੇਸ ਹੈ.

ਇਹ ਵੀ ਵੇਖੋ 

[ਸੋਧੋ]

ਹਵਾਲੇ

[ਸੋਧੋ]
  1. 1.0 1.1 "A global library resource". Online Computer Library Center. Retrieved January 24, 2014.
  2. "What is WorldCat?". worldcat.org. Retrieved 13 February 2015.
  3. "Our Story". oclc.org. 2014. Retrieved November 11, 2014.
  4. "A brief history of WorldCat". oclc.org. February 10, 2015. Retrieved February 13, 2014.

ਹੋਰ ਪੜ੍ਹਨ ਲਈ

[ਸੋਧੋ]

ਬਾਹਰੀ ਕੜੀਆਂ

[ਸੋਧੋ]