ਜੁਲੂੰਧਰ ਉੱਤਰੀ ਵਿਧਾਨਸਭਾ ਚੋਣ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੁਲੂੰਧਰ ਉੱਤਰੀ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
ਸਾਬਕਾ ਵਿਧਾਨ ਸਭਾ
ਜ਼ਿਲ੍ਹਾਜਲੰਧਰ
ਖੇਤਰਦੁਆਬਾ
ਵੋਟਰ1,72,431[1][dated info]
ਸਾਬਕਾ ਵਿਧਾਨ ਸਭਾ
ਬਣਨ ਦਾ ਸਮਾਂ1967
ਭੰਗ ਕੀਤਾ2012
ਮੈਂਬਰਾਂ ਦੀ ਗਿਣਤੀਇੱਕ
ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਨਵਾਂ ਨਾਮਜਲੰਧਰ ਉੱਤਰੀ ਵਿਧਾਨ ਸਭਾ ਹਲਕਾ
---

ਜੁਲੂੰਧਰ ਉੱਤਰੀ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 30 ਨੰਬਰ ਚੌਣ ਹਲਕਾ ਸੀ।[2]

ਇਹ ਹਲਕਾ ਜਲੰਧਰ ਜ਼ਿਲ੍ਹੇ ਵਿੱਚ ਆਉਂਦਾ ਸੀ।

ਵਿਧਾਇਕ ਸੂਚੀ[ਸੋਧੋ]

ਸਾਲ ਨੰ ਮੈਂਬਰ ਪਾਰਟੀ
ਜੁਲੂੰਧਰ ਉੱਤਰੀ ਵਿਧਾਨ ਸਭਾ ਹਲਕਾ
2007 29 ਕੇ.ਡੀ. ਭੰਡਾਰੀ ਭਾਰਤੀ ਜਨਤਾ ਪਾਰਟੀ
2002 30 ਅਵਤਾਰ ਸਿੰਘ ਹੈਨਰੀ ਭਾਰਤੀ ਰਾਸ਼ਟਰੀ ਕਾਂਗਰਸ
1997 30 ਅਵਤਾਰ ਸਿੰਘ ਹੈਨਰੀ ਭਾਰਤੀ ਰਾਸ਼ਟਰੀ ਕਾਂਗਰਸ
1992 30 ਅਵਤਾਰ ਸਿੰਘ ਹੈਨਰੀ ਭਾਰਤੀ ਰਾਸ਼ਟਰੀ ਕਾਂਗਰਸ
1987-1992 ਰਾਸ਼ਟਰਪਤੀ ਸ਼ਾਸਨ
1985 30 ਵੈਦ ਓਮ ਪ੍ਰਕਾਸ਼ ਦੁੱਤ ਭਾਰਤੀ ਜਨਤਾ ਪਾਰਟੀ
1980 30 ਗੁਰਦਿਆਲ ਸੈਣੀ ਭਾਰਤੀ ਰਾਸ਼ਟਰੀ ਕਾਂਗਰਸ
1977 30 ਰਮੇਸ਼ ਚੰਦਰ ਜੇ.ਐੱਨ.ਪੀ.
1972 50 ਗੁਰਦਿਆਲ ਸੈਣੀ ਭਾਰਤੀ ਰਾਸ਼ਟਰੀ ਕਾਂਗਰਸ
1969 50 ਗੁਰਦਿਆਲ ਸੈਣੀ ਭਾਰਤੀ ਰਾਸ਼ਟਰੀ ਕਾਂਗਰਸ
1967 30 ਐੱਲ ਸੀ ਸੁਬੇਰਵਾਲ ਜਨ ਸੰਘ


ਇਹ ਵੀ ਦੇਖੋ[ਸੋਧੋ]

ਜਲੰਧਰ ਉੱਤਰੀ ਵਿਧਾਨ ਸਭਾ ਹਲਕਾ

ਹਵਾਲੇ[ਸੋਧੋ]

  1. Chief Electoral Officer - Punjab. "Electors and Polling Stations - VS 2017" (PDF). Retrieved 24 June 2021.
  2. Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.