ਜੂਡੋ (ਖੇਡ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜੂਡੋ
Judo.svg
ਲੋਗੋ
Jigoro Kano and Kyuzo Mifune (restoration).jpg
ਜੂਡੋ ਖਿਡਾਰੀ
ਫੋਕਸ ਹੱਥੋ-ਪਾਈ
Hardness ਪੂਰਨ ਸੰਪਰਕ
ਜਨਮ ਭੂਮੀ  ਜਪਾਨ
Creator ਜਿਗੋਰੋ ਕਾਨੋ
ਓਲੰਪਿਕ ਖੇਡ 1964 (ਮਰਦ)
1992 (ਔਰਤ)
ਅਧਿਕਾਰਿਤ ਵੈੱਬਸਾਈਟ International Judo Federation (IJF)
The Kodokan

ਜੂਡੋ ਜਪਾਨ ਦੀ ਉਤਪਤੀ ਕੀਤੀ ਹੋਈ ਖੇਡ ਹੈ। ਇਸ ਖੇਡ ਨੂੰ ਹੁਣ ਅੰਤਰਰਾਸ਼ਟਰੀ ਪੱਧਰ ਅਤੇ ਓਲੰਪਿਕ ਖੇਡਾਂ ਵਿੱਚ ਖੇਡਿਆ ਜਾਂਦਾ ਹੈ। ਇਸ ਦਾ ਮੁਕਾਬਲਾ ਭਾਰ ਦੇ ਮੁਤਾਬਕ ਹੁੰਦਾ ਹੈ ਦੋਨੋ ਖਿਡਾਰੀਆਂ ਦਾ ਭਾਰ ਇਕੋ ਸ਼੍ਰੇਣੀ ਵਿੱਚ ਆਉਣਾ ਚਾਹੀਦਾ ਹੈ। ਇਸ ਖੇਡ ਦੀਆਂ ਭਾਰ ਦੀਆਂ 7 ਸ਼੍ਰੇਣੀਆਂ ਹਨ।

ਭਾਰ ਦੀਆਂ ਸ਼੍ਰੇਣੀਆਂ
ਮਰਦ 60 
ਕਿਲੋਗ੍ਰਾਮ
ਤੋਂ ਘੱਟ
60–66 
ਕਿਲੋਗ੍ਰਾਮ
66–73 
ਕਿਲੋਗ੍ਰਾਮ
73–81 
ਕਿਲੋਗ੍ਰਾਮ
81–90 
ਕਿਲੋਗ੍ਰਾਮ
90–100 
ਕਿਲੋਗ੍ਰਾਮ
100 
ਕਿਲੋਗ੍ਰਾਮ
ਤੋਂ ਵੱਧ
ਔਰਤ 48 
ਕਿਲੋਗ੍ਰਾਮ
ਤੋਂ ਘੱਟ
48–52 
ਕਿਲੋਗ੍ਰਾਮ
52–57 
ਕਿਲੋਗ੍ਰਾਮ
57–63 
ਕਿਲੋਗ੍ਰਾਮ
63–70 
ਕਿਲੋਗ੍ਰਾਮ
70–78 
ਕਿਲੋਗ੍ਰਾਮ
78 
ਕਿਲੋਗ੍ਰਾਮ
ਤੋਂ ਵੱਧ

ਹਵਾਲੇ[ਸੋਧੋ]