ਜੂਹੀ ਪਰਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੂਹੀ ਪਰਮਾਰ
Juhi parmar at vikas's wedding.jpg
ਜੂਹੀ ਪਰਮਾਰ
ਜਨਮ (1980-12-14) 14 ਦਸੰਬਰ 1980 (ਉਮਰ 41)
ਉੱਜੈਨ, ਮੱਧ ਪ੍ਰਦੇਸ਼, ਭਾਰਤ
ਪੇਸ਼ਾਅਦਾਕਾਰਾ, ਐਂਕਰ, ਡਾਂਸਰ, ਟੀਵੀ ਸ਼ਖਸੀਅਤ
ਸਰਗਰਮੀ ਦੇ ਸਾਲ1998 - ਹੁਣ ਤੱਕ
ਜੀਵਨ ਸਾਥੀਸਚਿਨ ਸ਼੍ਰੌਫ (m.2009-2018)

ਜੂਹੀ ਪਰਮਾਰ (ਜਨਮ 14 ਦਸੰਬਰ 1980) ਇੱਕ ਭਾਰਤੀ ਟੀਵੀ ਸ਼ਖਸੀਅਤ, ਐਂਕਰ, ਅਦਾਕਾਰਾ, ਟੈਲੀਵਿਜ਼ਨ ਪੇਸ਼ਕਾਰ, ਗਾਇਕਾ ਅਤੇ ਡਾਂਸਰ ਹੈ। ਉਹ ਟੈਲੀਵੀਜ਼ਨ ਸੀਰੀਜ਼ ਕੁਮਕਮ ਵਿੱਚ ਕੁਮਕੁਮ ਦੀ ਭੂਮਿਕਾ ਲਈ ਚਰਚਿਤ ਹੋਈ। ਉਹ ਰਿਆਲਟੀ ਟੀਵੀ ਸ਼ੋਅ 'ਬਿਗ ਬਾਸ' ਦੇ ਪੰਜਵੇਂ ਸੀਜ਼ਨ ਦੀ ਜੇਤੂ ਹੈ।

ਨਿੱਜੀ ਜੀਵਨ[ਸੋਧੋ]

ਜੂਹੀ ਪਰਮਾਰ ਰਾਜਸਥਾਨੀ ਤੋਂ ਹੈ। ਉਸਦਾ ਵਿਆਹ 15 ਫ਼ਰਵਰੀ 2009 ਨੂੰ ਗੁਜਰਾਤੀ ਵਪਾਰੀ ਸਚਿਨ ਸ਼੍ਰੋਫ ਨਾਲ ਹੋਇਆ। ਇਸ ਜੋੜੇ ਦੇ ਘਰ 27 ਜਨਵਰੀ 2013 ਨੂੰ ਪੈਦਾ ਇੱਕ ਬੇਟੀ (ਸਮਿਰਾ ਸ਼੍ਰੋਫ) ਪੈਦਾ ਹੋਈ ਹੈ।[1]

ਹਵਾਲੇ[ਸੋਧੋ]