ਜੇਨ ਅਮੁੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੇਨ ਅਮੁੰਡ
ਜਨਮ ਫਰਮਾ:Bda
ਵੱਡੀਆਂ ਰਚਨਾਵਾਂ Klinkevals, Colorado drømme
ਕੌਮੀਅਤ Danish
ਪ੍ਰਭਾਵਿਤ ਕਰਨ ਵਾਲੇ Karen Blixen, Henrik Nordbrandt
ਇਨਾਮ De Gyldne Laurbær, 1998
ਵੈੱਬਸਾਈਟ
janeaamund.dk

ਜੇਨ ਅਮੁੰਡ (ਜਨਮ 8 ਨਵੰਬਰ 1936) ਇੱਕ ਦਾਨਿਸ਼ ਲੇਖਕ ਅਤੇ ਪੱਤਰਕਾਰ ਹੈ।[1] ਉਸ ਨੇ ਡੈਨਮਾਰਕ ਵਿਚ ਕਲਿੰਕਵਿਲਜ਼ ਟ੍ਰਾਈਲੋਜੀ ਨਾਲ ਆਪਣੀ ਸਫਲਤਾ ਪ੍ਰਾਪਤ ਕੀਤੀ।

ਕੰਮ[ਸੋਧੋ]

  • ਕਲਿੰਕਵਲਸ (ਅੰਗਰੇਜ਼ੀ: ਦੀ ਟੂ ਪੈਨੀ ਡਾਂਸ) - 1989
  • ਜੂਲੀਅਨ ਜੇਨਸਨ - 1990
  • ਓਵਨ ਵਾਂਡੇ (ਅੰਗਰੇਜ਼ੀ: ਫਲੋਟ) - 1992
  • ਕਾਲਰਾਡੋ ਡਰੋਮਮੇ (ਅੰਗਰੇਜ਼ੀ: ਕੋਲੋਰਾਡੋ ਡ੍ਰੀਮ)
  • ਡਾਂਸਸਨਸ ਲਿਲ ਵਰਡੇਨ (ਅੰਗਰੇਜ਼ੀ: ਦੀ ਸਮਾਲ ਵਰਲਡ ਆਫ ਦਾਨਿਸ਼) - 1997

ਹਵਾਲੇ[ਸੋਧੋ]

  1. "Jane Aamund". Den Store Danske (in Danish). Gyldendal. Retrieved 3 June 2013.