ਜੇਬਾਂ ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Zeba Ali
ਜਨਮZeba Ali
Karachi, Sindh
ਰਾਸ਼ਟਰੀਅਤਾPakistani
ਪੇਸ਼ਾActress, Model

ਜੇਬਾਂ ਅਲੀ ਜ ਜੇਬਾਂ ਅਲੀ ਸ਼ੇਖ (ਉਰਦੂ: زیبا علی) ਇਕ ਪਾਕਿਸਤਾਨੀ ਟੈਲੀਵੀਜ਼ਨ ਅਭਿਨੇਤਰੀ ਅਤੇ ਮਾਡਲ ਹੈ। ਉਸਨੇ ਆਪਣੇ ਕਰੀਅਰ ਨੂੰ ਮਾਡਲ ਦੇ ਤੌਰ ਉੱਤੇ ਸ਼ੁਰੂ ਕੀਤਾ ਉਸਨੇ ਮੁਠੀ ਭਰ ਮਿੱਟੀ, ਹੁਸਨ ਬੇਹਿਸਾਬ ਅਤੇ ਮਨ-ਓ-ਸਲਵਾ ਜਿਹੇ ਟੀਵੀ ਸੀਰੀਅਲਾਂ ਵਿੱਚ ਭੂਮਿਕਾ ਕੀਤੀ।


ਕਰੀਅਰ[ਸੋਧੋ]

ਅਲੀ ਨੇ 2001 ਵਿਚ ਇਕ ਮਾਡਲ ਦੇ ਤੌਰ ਤੇ ਆਪਣਾ ਕਰੀਅਰ ਸ਼ੁਰੂ ਕੀਤਾ। ਟੈਲੀਵਿਜ਼ਨ ਵਿਚ ਉਸ ਦੀ ਪਹਿਲੀ ਫ਼ਿਲਮ ਆਈਨਾ ਸੀ, ਜੋ ਟੀ.ਵੀ. ਉੱਤੇ ਵਿਖਾਈ ਗਈ।[1] ਅਲੀ ਏ.ਆਰ.ਬਾਈ. ਡਿਜੀਟਲ ਦੇ ਰੀਅਲਿਟੀ ਸ਼ੋਅ ਮੈਡਵੋਚਰਜ਼ ਵਿਚ ਵੀ ਇਕ ਮੁਕਾਬਲੇਬਾਜ਼ ਰਹੀ।[ਹਵਾਲਾ ਲੋੜੀਂਦਾ]

ਫਿਲਮੋਗ੍ਰਾਫੀ[ਸੋਧੋ]

 • Aaina
 • Husn Bay Hijab
 • Lahore Junction
 • Madventures
 • Man-O-Salwa
 • Meri Behan Meri Devrani[1]
 • Meri Zaat Zarra-e-Benishan
 • Mujhay Roothnay Na Daina
 • Mutthi Bhar Mitti
 • Pyari Shammo
 • Tere Aaney Ke Baad
 • Tum Ho Keh Chup
 • Meri Behan Meri Dewrani

ਇਨਾਮ ਅਤੇ ਨਾਮਜ਼ਦਗੀ[ਸੋਧੋ]

 • Nominee: Best Actress Drama Serial in a Supporting Role in The 1st Indus Drama Awards 2005

ਹਵਾਲੇ[ਸੋਧੋ]

 1. 1.0 1.1 "An interview of MAG with Zeba Ali". magtheweekly.com. April 13, 2012. Retrieved February 25, 2013. 

ਬਾਹਰੀ ਕੜੀਆਂ[ਸੋਧੋ]