ਜੇ ਐਮ ਕੋਇਟਜ਼ੀ
Jump to navigation
Jump to search
ਜੇ ਐਮ ਕੋਇਟਜ਼ੀ | |
---|---|
ਜੇ ਐਮ ਕੋਇਟਜ਼ੀ, ਵਾਰਸਾ (2006) | |
ਜਨਮ | ਜਾਹਨ ਮੈਕਸਵੈਲ ਕੋਇਟਜ਼ੀ 9 ਫਰਵਰੀ 1940 ਕੇਪ ਟਾਉਨ, ਦੱਖਣੀ ਅਫਰੀਕਾ |
ਕੌਮੀਅਤ | ਦੱਖਣੀ ਅਫਰੀਕੀ, ਆਸਟ੍ਰੇਲੀਆਈ |
ਅਲਮਾ ਮਾਤਰ | University of Texas at Austin, ਕੇਪ ਟਾਉਨ ਯੂਨੀਵਰਸਿਟੀ |
ਕਿੱਤਾ | ਨਾਵਲਕਾਰ, ਨਿਬੰਧਕਾਰ, ਸਾਹਿਤ ਆਲੋਚਕ, ਭਾਸ਼ਾ, ਅਨੁਵਾਦਕ |
ਪ੍ਰਭਾਵਿਤ ਕਰਨ ਵਾਲੇ | Beckett, Cervantes, Defoe, Dostoevsky, Faulkner, Ford, Herbert, Kafka Franz Kafka, Musil, Pound, Richardson, Rilke, Tolstoy, Walser |
ਇਨਾਮ |
|
ਜਾਹਨ ਮੈਕਸਵੈਲ ਕੋਇਟਜ਼ੀ (ਜਨਮ 9 ਫ਼ਰਵਰੀ 1940) 2003 ਦਾ ਸਾਹਿਤ ਦਾ ਨੋਬਲ ਇਨਾਮ ਜੇਤੂ ਅਫ਼ਰੀਕੀ ਅਦੀਬ ਅਤੇ ਨਾਵਲਕਾਰ ਹੈ।
ਕੋਇਟਜ਼ੀ ਦਾ ਜਨਮ ਦੱਖਣੀ ਅਫ਼ਰੀਕਾ ਦੇ ਸ਼ਹਿਰ ਕੇਪਟਾਊਨ ਵਿੱਚ ਹੋਇਆ ਸੀ। ਉਸਦਾ ਪਿਤਾ ਇੱਕ ਵਕੀਲ ਅਤੇ ਮਨ ਇੱਕ ਉਸਤਾਨੀ। ਉਹਨਾਂ ਦਾ ਤਾਅਲੁੱਕ ਉਹਨਾਂ ਡਚ ਖਾਨਦਾਨਾਂ ਨਾਲ ਹੈ ਜੋ ਕਿ ਸੱਤਾਰਵੀਂ ਸਦੀ ਵਿੱਚ ਦੱਖਣੀ ਅਫ਼ਰੀਕਾ ਵਿੱਚ ਆ ਕੇ ਆਬਾਦ ਹੋਏ। ਪੜ੍ਹਾਈ ਮੁਕੰਮਲ ਕਰਨ ਦੇ ਬਾਅਦ ਕੋਇਟਜ਼ੀ ਆਈਬੀਐਮ ਕੰਪਿਊਟਰ ਨਾਲ ਜੁੜ ਗਏ। ਮਾਰਚ 2006 ਅੰਗਰੇਜ਼ੀ ਸਾਹਿਤ ਵਿੱਚ ਕੰਮ ਦੀ ਵਜ੍ਹਾ ਨਾਲ ਉਸਨੂੰ ਆਸਟ੍ਰੇਲੀਆ ਦੀ ਨਾਗਰਿਕਤਾ ਮਿਲ ਗਈ।