ਜੇ ਡੀ ਸੇਲਿੰਗਰ
ਦਿੱਖ
ਜੇ ਡੀ ਸੇਲਿੰਗਰ | |
|---|---|
ਸੇਲਿੰਗਰ 1950 ਵਿੱਚ | |
| ਜਨਮ | ਜੇਰੋਮ ਡੈਵਿਡ ਸੇਲਿੰਗਰ 1 ਜਨਵਰੀ 1919 ਨਿਊਯਾਰਕ ਸਿਟੀ, ਨਿਊਯਾਰਕ, ਸੰਯੁਕਤ ਰਾਜ ਅਮਰੀਕਾ |
| ਮੌਤ | 27 ਜਨਵਰੀ 2010 (ਉਮਰ 91) ਕੋਰਨਿਸ਼, ਨਿਊ ਹੈਂਪਸ਼ਾਇਰ, ਸੰਯੁਕਤ ਰਾਜ ਅਮਰੀਕਾ |
| ਕਿੱਤਾ | ਕਹਾਣੀਕਾਰ, ਨਾਵਲਕਾਰ |
| ਕਾਲ | 1940–1965 |
| ਪ੍ਰਮੁੱਖ ਕੰਮ | ਦ ਕੈਚਰ ਇਨ ਦ ਰਾਈ (1951) Nine Stories (1953) Raise High the Roof Beam, Carpenters and Seymour: An Introduction (1963) Franny and Zooey (1961) |
| ਜੀਵਨ ਸਾਥੀ | ਸਿਲਵੀਆ ਵੈਲਤਟਰ (1945–1947; ਤਲਾਕ) ਕਲੇਅਰ ਡੋਗਲਾਸ (1955–1967; ਤਲਾਕ) ਕੋਲੀਨ ਓ'ਨੀਲ (ਐਮ. ਸੀ. 1988) |
| ਬੱਚੇ | ਮਾਰਗਰੇਟ, ਮੈਟ |
| ਦਸਤਖ਼ਤ | |

ਜੇ ਡੀ ਸੇਲਿੰਗਰ (/ˈsælɪndʒər/; 1 ਜਨਵਰੀ 1919 - 27 ਜਨਵਰੀ 2010) ਸੀ ਇੱਕ ਅਮਰੀਕੀ ਲੇਖਕ ਸੀ ਜਿਸ ਨੂੰ ਜ਼ਿੰਦਗੀ ਦੇ ਆਰੰਭਿਕ ਸਮੇਂ ਵਿੱਚ ਹੀ ਸ਼ੋਭਾ ਮਿਲ ਗਈ। ਛੋਟੀ ਉਮਰ ਵਿੱਚ ਮਸ਼ਹੂਰੀ ਖੱਟਣ ਵਾਲਾ ਇੱਕ ਅਮਰੀਕੀ ਲੇਖਕ ਸੀ। ਅਧੀ ਸਦੀ ਤੋਂ ਵਧ ਉਸਨੇ ਪ੍ਰਾਈਵੇਟ ਜੀਵਨ ਬਤੀਤ ਕੀਤਾ। ਉਹ ਵੀਹਵੀਂ ਸਦੀ ਦੀ ਧੁੰਮ ਮਚਾਉਣ ਵਾਲੀ ਕਿਤਾਬ ਦ ਕੈਚਰ ਇਸ ਦ ਰਾਈ ਨਾਵਲ ਦਾ ਲੇਖਕ ਸੀ।