ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
J ਆਈ.ਐਸ.ਓ (ਮਿਆਰੀਕਰਨ ਲਈ ਅੰਤਰਰਾਸ਼ਟਰੀ ਸੰਗਠਨ) ਬੇਸਿਕ ਲਾਤੀਨੀ ਵਰਣਮਾਲਾ ਦਾ ਦਸਵਾਂ ਅੱਖਰ ਹੈ। ਇਸ ਦਾ ਨਾਮ ਜੇ ਜਾਂ ਜੇਯ ਹੈ।;[1][2] ਜਦੋਂ ਯ ਧੁਨੀ ਲਈ ਵਰਤੀਂਦਾ ਹੈ, ਇਸਨੂੰ ਯੋਦ ( ਜਾਂ ) ਕਿਹਾ ਜਾ ਸਕਦਾ ਹੈ।
- ↑ "J", Oxford English Dictionary, 2nd edition (1989)
- ↑ "J" and "jay", Merriam-Webster's Third New International Dictionary of the English Language, Unabridged (1993)