ਈ (ਅੰਗਰੇਜ਼ੀ ਅੱਖਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲਾਤੀਨੀ ਵਰਣਮਾਲਾ
Aa Bb Cc Dd
Ee Ff Gg Hh
Ii Jj Kk Ll
Mm Nn Oo Pp
Qq Rr Ss Tt
Uu Vv Ww Xx
Yy Zz

E (ਨਾਮ /ˈ/, plural ees)[1] ਆਈ ਐੱਸ ਓ (ਮਿਆਰੀਕਰਨ ਲਈ ਅੰਤਰਰਾਸ਼ਟਰੀ ਸੰਗਠਨ) ਬੁਨਿਆਦੀ ਲਾਤੀਨੀ ਵਰਣਮਾਲਾ ਦਾ ਪੰਜਵਾਂ ਅੱਖਰ ਹੈ।ਇਹ ਦੂਜਾ ਸਵਰ ਅੱਖਰ ਹੈ। ਇਹ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਬਹੁਤ ਆਮ ਵਰਤਿਆ ਜਾਂਦਾ ਅੱਖਰ ਹੈ, ਜਿਨ੍ਹਾਂ ਵਿੱਚ : ਚੈੱਕ,[2] ਡੈਨਿਸ਼,[2] ਡਚ,[2] ਅੰਗਰੇਜ਼ੀ,[3] ਫਰਾਂਸੀਸੀ,[4] ਜਰਮਨ,[5] ਹੰਗੇਰੀ,[2] ਲਾਤੀਨੀ,[2] ਨਾਰਵੇਜੀਆਈ,[2] ਸਪੇਨੀ,[6] and ਸਵੀਡਿਸ਼[2] ਵੀ ਸ਼ਾਮਲ ਹਨ।

ਹਵਾਲੇindia[ਸੋਧੋ]

  1. "E" a letter Merriam-Webster's Third New International Dictionary of the English Language Unabridged (1993). Ees is the plural of the name of the letter; the plural of the letter itself is rendered E's, Es, e's, or es.
  2. 2.0 2.1 2.2 2.3 2.4 2.5 2.6 Kelk, Brian. "Letter frequencies". UK Free Software Network. Retrieved 2008-06-25. 
  3. Lewand, Robert. "Relative Frequencies of Letters in General English Plain text". Cryptographical Mathematics. Central College. Retrieved 2008-06-25. 
  4. "Frequency of Occurrence of Letters in French". Santa Cruz Public Libraries. Retrieved 2008-06-25. 
  5. "Frequency of Occurrence of Letters in German". Santa Cruz Public Libraries. Retrieved 2008-06-25. 
  6. "Frequency of Occurrence of Letters in Spanish". Santa Cruz Public Libraries. Retrieved 2008-06-25.