ਜੈਅੰਤ ਪਰਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਜੈਅੰਤ ਪਰਮਾਰ
ਜਨਮ 1 ਸਤੰਬਰ 1933(1933-09-01)
ਅਹਮਦਾਬਾਦ , ਗੁਜਰਾਤ , ਭਾਰਤ
ਮੌਤ ਭਾਰਤ
ਕੌਮੀਅਤ ਭਾਰਤੀ
ਇਨਾਮ ਸਾਹਿਤ ਅਕਾਦਮੀ ਇਨਾਮ (ਉਰਦੂ, 2008), ਭਾਸ਼ਾ ਭਾਰਤੀ ਸਨਮਾਨ (2006), ਗੁਜਰਾਤ ਉਰਦੂ ਸਾਹਿਤ ਅਕਾਦਮੀ ਅਵਾਰਡ (2001, 2006, 2008), ਕੁਮਾਰ ਪਾਸ਼ੀ ਅਵਾਰਡ (2001), ਭਾਰਤੀ ਦਲਿਤ ਸਾਹਿਤ ਅਕਾਦਮੀ ਇਨਾਮ (2002)
ਵਿਧਾ ਕਵਿਤਾਵਾਂ (ਉਰਦੂ-ਹਿੰਦੀ ਅਰਥਾਤ ਹਿੰਦੁਸਤਾਨੀ)

ਜੈਅੰਤ ਪਰਮਾਰ (ਉਰਦੂ: جینت پرمار, ਜਨਮ 11 ਅਕਤੂਬਰ 1954) ਭਾਰਤੀ ਉਰਦੂ-ਹਿੰਦੀ ਅਰਥਾਤ ਹਿੰਦੁਸਤਾਨੀ ਭਾਸ਼ੀ ਕਵੀ ਹੈ ਜੋ ਆਪਣੀਆਂ ਕਵਿਤਾਵਾਂ ਵਿੱਚ ਦਲਿਤ ਮੁੱਦੇ ਉਠਾਉਣ ਲਈ ਜਾਣਿਆ ਜਾਂਦਾ ਹੈ।[੧]

ਉਹ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਸੀ। ਪੁੰਗਰਦੀ ਜਵਾਨੀ ਸਮੇਂ ਹੀ ਉਸਨੇ ਇੱਕ ਫਰੇਮ ਮੇਕਰ ਲਈ ਮਿਨੀਏਚਰ ਪੇਂਟਿੰਗਾਂ ਬਨਾਉਣ ਲੱਗ ਪਿਆ ਸੀ। ਪਰਮਾਰ ਨੂੰ ਮਹਿਸੂਸ ਹੋਇਆ ਕਿ ਫਰੇਮ ਮੇਕਰ ਉਸ ਲਈ ਬੇਮੇਲ ਸੀ ਕਿਉਂਕਿ ਉਹ ਦਲਿੱਤ ਸੀ। ਇਸ ਲਈ ਉਹ ਉਦਾਸ ਹੋ ਗਿਆ ਅਤੇ ਉਸਨੇ ਉਹ ਖੇਤਰ ਛੱਡ ਦਿੱਤਾ।[੨][੩]

ਹਵਾਲੇ[ਸੋਧੋ]

  1. Shafey Kidwai (2008-08-03). "New Terrains". The Hindu. http://www.hindu.com/lr/2008/08/03/stories/2008080350200500.htm. Retrieved on ੧੪ ਫ਼ਰਵਰੀ ੨੦੧੦. 
  2. ਫਰਮਾ:Ur icon "Jayant Parmar ke liye Urdu ka Sahitya Akademi Enam". Voice of America. 2009-04-14. http://www1.voanews.com/urdu/news/a-25-2009-04-14-voa32.html. Retrieved on ੩ ਸਤੰਬਰ ੨੦੧੦. 
  3. M. Shafey Kidwai (2009-02-13). "Making sense out of nonsense". The Hindu. http://www.hindu.com/fr/2009/02/13/stories/2009021350130300.htm. Retrieved on ੧੪ ਫ਼ਰਵਰੀ ੨੦੧੦.