ਜੈਕਲਿਨ ਫ਼ਰਨਾਂਡਿਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Jacqueline Fernandez in 2014.jpg

ਜੈਕਲੀਨ ਫ਼ਰਨਾਂਡੇਜ਼ ਸ਼੍ਰੀਲੰਕਾਈ ਮੂਲ ਦੀ ਭਾਰਤੀ ਅਦਾਕਾਰਾ ਅਤੇ ਮੌਡਲ ਹੈ ਜੋ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਉਹ ੨੦੦੬ ਵਿੱਚ ਮਿਸ ਸ਼੍ਰੀਲੰਕਾ ਯੂਨੀਵਰਸ ਰਹਿ ਚੁੱਕੀ ਹੈ। ੨੦੧੦ ਵਿੱਚ ਉਸਨੂੰ ਆਪਣੀ ਫ਼ਿਲਮ ਅਲਾਦੀਨ ਵਿੱਚ ਅਦਾਕਾਰੀ ਕਰਕੇ ਆਈਫ਼ਾ ਅਤੇ ਸਟਾਰਡਸਟ ਵੱਲੋਂ ਸਭ ਤੋਂ ਵਧੀਆ ਨਵੀਂ ਅਦਾਕਾਰਾ ਦਾ ਇਨਾਮ ਮਿਲਿਆ।