ਸਮੱਗਰੀ 'ਤੇ ਜਾਓ

ਜੈਟਬਲੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੈਟਬਲੂ ਏਅਰਵੇਜ਼ ਕੌਰਪੋਰੇਸ਼ਨ, ਇੱਕ ਘੱਟ ਕੀਮਤ ਵਾਲੀ ਅਮਰੀਕਨ ਕੈਰੀਅਰ ਹੈ ਜੋਕਿ ਸੰਜ਼ੁਕਤ ਰਾਸ਼ਟਰ ਵਿੱਚ ਛੇਵੀਂ ਵੱਡੀ ਏਅਰਲਾਈਨ ਹੈ I ਕੰਪਨੀ ਦਾ ਮੁੱਖ ਦਫ਼ਤਰ ਨਿਉਯਾਰਕ ਸ਼ਹਿਰ ਦੇ ਲੋਂਗ ਅਇਲੈਂਡ ਸਿਟੀ ਨੇੜੇ ਸਥਿਤ ਹੈ, ਅਤੇ ਇਸਦਾ ਮੁੱਖ ਬੇਸ ਜੋਂਨ ਐਫ਼. ਕੈਨੇਡੀ ਅੰਤਰਰਾਸ਼ਟਰੀ ਹਵਾਈਅੱਡਾ ਹੈ I ਇਸਦੇ ਕੋਰਪੋਰੇਟ ਦਫ਼ਤਰ ਕੌਟੰਨਵੂਡ ਹਾਇਟ੍ਸ, ਯੂਟਾਹ[1][2] ਅਤੇ ਓਰਲੈਂਡੋ, ਫ਼ਲੋਰੀਡਾ ਵਿੱਚ ਹਨ ਈ

ਏਅਰਲਾਈਨ ਮੁੱਖ ਤੋਰ ਤੇ ਜਿਹਨਾਂ ਸਥਾਨਾਂ ਲਈ ਸੇਵਾ ਪ੍ਦਾਨ ਕਰਦੀ ਹੈ ਉਹ ਹਨ, ਸੰਯੁਕਤ ਰਾਸ਼ਟਰ, ਅਰੂਬਾ ਲਈ ਉਡਾਣਾਂ, ਦਾ ਬਾਹਮਾਸ ਬਰਮੂਡਾ,ਬਾਰਬਾਡਾਸ, ਕੇਯਮਨ ਆਇਲੈਂਡ, ਕੋਲੰਬੀਆ,ਕੋਸਟਾਰਿਕਾ, ਕਿਉਬਾ, ਦਾ ਡੋਮਿਨਿਕਨ ਰਿਪਬ੍ਲਿਕ, ਗ੍ਰੇਨਾਡਾ, ਜਮਾਇਕਾ, ਮੈਕਸਿਕੋ, ਪੇਰੂ, ਪੁਰੱਟੋ ਰੀਕੋ, ਟ੍ਰੀਨੀਡੱਡ ਤੇ ਟੋਬਾਗੋ, ਟਰਕੱਸ ਤੇ ਕਾਇਕੋਸ ਆਇਲੈਂਡ, ਅਤੇ ਹੋਰ ਵੀ ਬਹੁਤ ਸਾਰੇ I ਸਾਲ 2017 ਦੇ ਮੌਜੂਦਾ ਸਮੇਂ ਤੱਕ, ਜੈਟਬਲੂ ਸੰਯੁਕਤ ਰਾਸ਼ਟਰ, ਮੈਕਸੀਕੋ, ਕਰੇਬਿਅਨ, ਸੈਂਟਰਲ ਅਮਰੀਕਾ ਅਤੇ ਦੱਖਣ ਅਮਰੀਕਾ ਦੇ 106 ਸਥਾਨਾਂ ਲਈ ਸੇਵਾ ਪ੍ਦਾਨ ਕਰਦਾ ਹੈ ਈ

ਇਤਿਹਾਸ

[ਸੋਧੋ]

ਸਥਾਪਨਾ

[ਸੋਧੋ]

ਜੈਟਬਲੂ ਅਗਸਤ 1998 ਵਿੱਚ ਡੇਲਾਵੇਅਰ ਵਿੱਚ ਸ਼ਾਮਿਲ ਕੀਤਾ ਗਿਆ I[3] ਡੇਵਿਡ ਨਿਲੇਮਨ ਨੇ ਫ਼ਰਵਰੀ 1999 ਵਿੱਚ, ਇਸ ਕੰਪਨੀ ਦੀ ਸਥਾਪਨਾ “ਨਿਉ ਏਅਰ” ਦੇ ਨਾਂ ਤਹਿਤ ਕੀਤੀ I[4] ਜੈਟਬਲੂ ਦੀ ਸ਼ੁਰੂਆਤ ਸਾਉਥਵੈਟ ਦੀ ਪਹੁੰਚ ਦੇ ਤਹਿਤ ਕੀਤੀ ਗਈ ਸੀ, ਜਿਸ ਵਿੱਚ ਘੱਟ ਕੀਮਤ ਵਿੱਚ ਯਾਤਰਾ ਦੀ ਸੁਵਿਧਾ ਦਿੱਤੀ ਜਾਂਦੀ ਸੀ, ਪਰ ਉਹ ਉਸ ਵਿੱਚ ਪ੍ਦਾਨ ਕੀਤੀ ਜਾਣ ਵਾਲੀਆਂ ਸੁਵਿਧਾਵਾਂ ਜਿਵੇਂ ਕਿ ਉਡਾਣ ਦੇ ਸਮੇਂ ਮਨੋਰੰਜਨ, ਹਰ ਸੀਟ ਤੇ ਟੀਵੀ, ਸਾਇਰੈਕਸ ਐਕਸਐਮ ਸੈਟਾਲਾਇਟ ਰੇਡੀਓ, ਉਸਨੂੰ ਵੱਖ ਕਰਦੀਆਂ ਹਨ I ਨਿਲੇਮਨ ਦੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ, ਜੈਟਬਲੂ ਨੂੰ ਵੇਖਕੇ ਅਜਿਹਾ ਲੱਗਦਾ ਹੈ ਜਿਵੇਂ “ਮਨੁੱਖਤਾ ਨੂੰ ਹਵਾਈ ਯਾਤਰਾ ਲਈ ਵਾਪਸ ਲਿਆਇਆ ਗਿਆ ਹੈ” I[5]

ਸਾਲ 1999 ਦੇ ਸਤੰਬਰ ਮਹੀਨੇ ਵਿੱਚ, ਏਅਰਲਾਈਨ ਨੂੰ 75 ਸ਼ੁਰੂਆਤੀ ਟੇਕਆਫ਼/ ਲੈਂਡਿੰਗ ਸਲਾਟਾਂ ਲਈ, ਜ਼ੋਨ ਐਫ਼.ਕੇਨੇਡੀ ਅੰਤਰਰਾਸ਼ਟਰੀ ਏਅਰਪੋਰਟ ਤੇ ਨਵਾਜ਼ਿਆ ਗਿਆ ਅਤੇ ਫ਼ਰਵਰੀ 2000 ਵਿੱਚ, ਏਅਰਲਾਈਨ ਨੂੰ ਸੰਯੁਕਤ ਰਾਸ਼ਟਰ ਵੱਲੋਂ ਰਸਮੀ ਤੌਰ 'ਤੇ ਅਧਿਕਾਰ ਮਿਲਿਆ I ਇਸਨੇ ਆਪਣੇ ਸੰਚਾਲਨ ਦੀ ਸ਼ੁਰੂਆਤ ਬਫ਼ੈਲੋ ਅਤੇ ਫ਼ੋਰਟ ਲਾਓਡਰਡੇਲ ਨੂੰ ਸੇਵਾ ਪ੍ਦਾਨ ਕਰਕੇ ਕੀਤੀ I[6]

ਜੈਟਬਲੂ ਦੇ ਸੰਸਥਾਪਕਾਂ ਨੇ ਇਸ ਏਅਰਲਾਈਨ ਨੂੰ “ਟੈਕਸੀ” ਕਹਾਉਣ ਦੀ ਯੋਜਨਾ ਘੜ ਲਈ ਸੀ ਅਤੇ ਇਸੇ ਲਈ ਹੀ ਉਸਤੇ ਪੀਲਾ ਰੰਗ ਹੈ ਜਿਸ ਨਾਲ ਏਅਰਲਾਈਨ ਦਾ ਸੰਬੰਧ ਨਿਉਯਾਰਕ ਨਾਲ ਕੀਤਾ ਗਿਆ I ਪਰ ਬਹੁਤ ਸਾਰੇ ਕਾਰਨਾਂ ਕਰਕੇ ਇਹ ਯੋਜਨਾ ਰੱਦ ਕਰ ਦਿੱਤੀ ਗਈ, ਜਿਸਦਾ ਗਲਤ ਅਰਥ ਇਸ ਲਈ ਕੱਡਿਆ ਗਿਆ ਸੀ ਕਿਉਂਕਿ ਨਿਉਯਾਰਕ ਸਿਟੀ ਟੈਕਸੀਸ ਤੇ ਟੈਕਸੀ ਸ਼ਬਦ ਜੋਕਿ ਏਅਰ ਟ੍ਰੈਫਿਕ ਕੰਟਰੋਲ ਦੇ ਵਰਗਾ ਸੀ, ਇਹਨਾਂ ਵਿੱਚ ਅਸਪਸ਼ਟਤਾ ਸੀ, ਅਤੇ ਨਿਵੇਸ਼ਕ ਜੇਪੀ ਮੋਰਗਨ ਨੇ ਧਮਕੀ ਦਿਤੀ ਸੀ ਕਿ ਇਸਦਾ ਨਾਂ ਬਦਲਿਆ ਜਾਵੇ[7] ਨਹੀਂ ਤਾਂ ਉਹ ਆਪਣੇ ਸ਼ੇਅਰ (ਕੁੱਲ $128 ਲੱਖ ਵਿੱਚੋਂ $20 ਲੱਖ) ਵਾਪਿਸ ਲੈ ਲੈਣਗੇ ਜੋ ਰਕਮ ਉਹਨਾਂ ਨੇ ਏਅਰਲਾਈਨ ਦੀ ਸ਼ੁਰੂਆਤੀ ਨਿਵੇਸ਼ ਵਿੱਚ ਲਗਾਈ ਸੀ ਈ

2000 ਦੇ ਦਸ਼ਕ

[ਸੋਧੋ]

ਜੈਟਬਲੂ ਉਹਨਾਂ ਕੁਝ ਏਅਰਲਾਈਨਾਂ ਵਿੱਚੋਂ ਇੱਕ ਸੀ ਜਿਹਨਾਂ ਨੇ ਸਤੰਬਰ 11, 2001 ਨੂੰ ਹੋਏ ਹਮਲੇ ਦੇ ਬਾਅਦ ਹਵਾਈ ਯਾਤਰਾ ਵਿੱਚ ਆਈ ਗਿਰਾਵਟ ਦੇ ਸਮੇਂ ਵਿੱਚ ਵੀ ਲਾਭ ਕਮਾਇਆ I[8]

ਏਅਰਲਾਇਨ ਸੈਕਟਰ ਨੇ ਜੈਟਬਲੂ ਦੀ ਮਾਰਕੀਟ ਮੌਜ਼ੂਦਗੀ ਨੂੰ ਇਸਦਾ ਜਵਾਬ ਛੋਟੀ ਵਿਰੋਧੀ ਕੈਰੀਅਰਾਂ ਨੂੰ ਸ਼ੁਰੂ ਕਰਕੇ ਦਿੱਤਾ I ਜਿਸ ਵਿੱਚ ਡੈਲਟਾ ਏਅਰਲਾਈਨਜ਼ ਨੇ ਸੋਂਗ ਅਤੇ ਯੁਨਾਇਟੇਡ ਏਅਰਲਾਈਨਜ਼ ਨੇ ਇੱਕ ਹੋਰ ਵਿਰੋਧੀ ਏਅਰਲਾਈਨ ਚਲਾਈ ਜਿਸਦਾ ਨਾਂ ਟੇਡ ਰੱਖਿਆ I ਸੋਂਗ ਨੂੰ ਬਰਖਾਸਤ ਕਰ ਦਿੱਤਾ ਗਿਆ ਤੇ ਇਸਨੂੰ ਡੇਲਟਾ ਏਅਰਲਾਈਨ ਨੇ ਆਪਣੇ ਵਿੱਚ ਮਿਲਾ ਲਿਆ ਅਤੇ ਟੇਡ ਨੂੰ ਯੁਨਾਇਟੇਡ ਏਅਰਲਾਈਨਜ਼ ਨੇ ਆਪਣੇ ਵਿੱਚ ਰੱਲਾ ਲਿਆ I[9]

ਸਾਲ 2005 ਦੇ ਅਕਤੂਬਰ ਮਹੀਨੇ ਵਿੱਚ, ਤੇਲ ਦੀ ਵੱਧਦੀ ਕੀਮਤ ਕਾਰਨ ਜੈਟਬਲੂ ਦੇ ਤਿੰਨ ਮਹੀਨੇ ਦਾ ਲਾਭ ਯੂਐਸ $8.1 ਲੱਖ ਤੋਂ ਢਿੱਗ ਕੇ $2.7 ਰਿਹ ਗਿਆ ਈ

ਹਵਾਲੇ-

[ਸੋਧੋ]
  1. "JetBlue's HQ contest down to NYC, Orlando." Crain's New York Business. Retrieved February 13, 2010
  2. "Jetblue 2002 Annual Report." JetBlue. Retrieved January 29, 2009.
  3. "2010 Form 10-K, JetBlue Airways Corporation". United States Securities and Exchange Commission.
  4. "JetBlue". JetBlue. Retrieved April 25, 2012.
  5. "JetBlue Airways". cleartrip.com. Archived from the original on 22 ਅਪ੍ਰੈਲ 2016. Retrieved 1 September 2017. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  6. "Directory: World Airlines". Flight International. April 3, 2007. p. 98.
  7. The Steady, Strategic Ascent of JetBlue Airways January 11, 2006
  8. Zuckerman, Laurence (June 5, 2008). "JetBlue, Exception Among Airlines, Is Likely to Post a Profit". The New York Times. Retrieved November 7, 2001.
  9. Maynard, Micheline (October 22, 2008), "JetBlue Twitters its New Terminal" The New York Times