ਜੈਨੀਫਰ ਲਾਰੈਂਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੈਨੀਫਰ ਲਾਰੈਂਸ
Jennifer Lawrence SDCC 2015 X-Men.jpg
ਸੈਨ ਡਿਅਾਗੋ ਕਾਮਿਕ-ਕੋਨ ਅੰਤਰਰਾਸ਼ਟਰੀ ਮੌਕੇ(2015) 'ਚ 'ਜੈਨੀਫਰ ਲਾਰੈਂਸ'।
ਜਨਮ ਜੈਨੀਫਰ ਸ਼ਰਦਰ ਲਾਰੈਂਸ
(1990-08-15) ਅਗਸਤ 15, 1990 (ਉਮਰ 28)
ਲੁਇਸਵਿਲੇ, ਕੈਂਟਕੀ, ਯੂਨਾਈਨਡ ਕਿੰਗਡਮ
ਰਿਹਾਇਸ਼ ਬੇਵਰਲੀ ਹਿਲਜ਼, ਕੈਲੀਫੋਰਨੀਅਾ, ਅਮਰੀਕਾ[1]
ਪੇਸ਼ਾ ਅਦਾਕਾਰਾ
ਸਰਗਰਮੀ ਦੇ ਸਾਲ 2006–ਵਰਤਮਾਨ

ਜੈਨੀਫਰ ਲਾਰੈਂਸ ਦਾ ਜਨਮ 15 ਅਗਸਤ 1990[2] ਨੂੰ ਹੋਇਆ। ਇਹ ਇੱਕ ਅਮਰੀਕੀ ਅਭਿਨੇਤਰੀ ਹੈ। ਲਾਰੈਂਸ ਦਾ ਜਨਮ ਪਾਲਣ-ਪੋਸ਼ਣ "ਲੋਇਸਵਿਲੇ ਕੈਂਟਕੀ" ਵਿੱਚ ਹੋਇਆ। 14 ਸਾਲ ਦੀ ਉਮਰ ਵਿੱਚ ਹੀ ਰੰਗਮਚ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਜੈਨੀਫਰ ਨੇ ਆਪਣੇ ਕਰੀਅਰ ਦਾ ਪਹਿਲਾਂ ਕਦਮ 2007 ਤੋਂ 2009 ਤਕ ਟੈਲੀਵਿਜ਼ਨ ਉੱਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ਦੀ ਬਿਲ ਏਂਗਬਲ ਸੀਤਕਾੱਮ ਰਹੀ ਰੱਖਿਆ। ਇਸ ਸ਼ੋਅ ਰਹੀ ਉਸਨੂੰ ਵਧੀਆ ਨੌਜਵਾਨ ਅਦਾਕਾਰਾ ਹੋਣ ਦਾ "ਅਵਾਰਡ" ਮਿਲਿਆ। ਵੱਡੇ ਪਰਦੇ ਉੱਤੇ ਕਦਮ ਉਸਨੇ "ਬਰਨਿੰਗ ਪਲਾਨ" (2008) ਰੱਖਿਆ। ਮੁੱਖ ਕਰਦਾਰ ਵਿੱਚ ਉਸਦੀ ਸਭ ਤੋਂ ਹਿੱਟ ਫਿਲਮ ਦੀ "ਪੋਕਰ ਹਾਉਸ" ਸੀ।

ਫ਼ਿਲਮੀ ਸਫ਼ਰ[ਸੋਧੋ]

ਸਾਲ ਸਿਰਲੇਖ ਕਿਰਦਾਰ ਮੁਲਾਂਕਣ(ਨੋਟਸ)
2008 ਗਾਰਡਨ ਪਾਰਟੀ ਟਿਫ਼
2008 ਪੋਕਰ ਹਾੳੂਸ ਅੈਜਨਸ
2008 ਦਿ ਬਰਨਿੰਗ ਪਲੈਨ ਮਾਰੀਨਾ
2010 ਵਿਨਟਰ'ਸ਼ ਬੋਨ ਰੀਅ ਡੋਲੀ
2011 ਲਾਈਕ ਕਰੇਜ਼ੀ ਸੈਮ
2011 ਦਿ ਬੀਵਰ ਨੌਰਾਹ
2011 ਅੈਕਸਮੈਨ-ਫਸਟ ਕਲਾਸ ਰੇਵਣ ਡਾਰਕਹੋਲਮੇ/ਮਿਸਟੀਕ
2012 ਦਿ ਹੰਗਰ ਗੇਮਜ਼ ਕੇਟਨਿਸ ਅੈਵਰਡੀਨ
2012 ਹਾੳੂਸ ਅੈਟ ਦਾ ਅੈਂਡ ਅਾਫ਼ ਦਾ ਸਟਰੀਟ ਏਲੀਸਾ ਕੈਸੀਡੀ
2012 ਸਿਲਵਰ ਲਿਵਿੰਗ ਪਲੇਅਬੁੱਕ ਟਿਫ਼ਨੀ ਮੈਕਸਵੈੱਲ
2013 ਦਿ ਡੈਵਲ ਯੂ ਨੋਅ ਯੰਗ ਯੋਏ ਹਿੳੁਜੇਸ 2007 ਵਿੱਚ ਫਿਲਮਾਂਕਣ[3]
2013 ਹੰਗਰ ਗੇਮਜ਼-ਕੈਚਿੰਗ ਫਾਈਰ ਕੇਟਨਿਸ ਅੈਵਰਡੀਨ
2013 ਅਮੈਰੀਕਨ ਹਸਟਲ ਰੋਸਲੀਨ ਰੋਸੇਨਫ਼ੀਲਡ
2014 ਅੈਕਸਮੈਨ- ਡੇਅਜ਼ ਅਾਫ਼ ਫਿੳੁਚਰ ਪਾਸਟ ਰੇਵਣ ਡਾਰਕਹੋਲਮੇ/ਮਿਸਟੀਕ
2014 ਸੇਰੇਨਾ ਸੇਰੇਨਾ ਪੈਬਰਟਨ
2014 ਹੰਗਰ ਗਰਮਜ਼: ਮੌਕਿੰਗਜੇ–1 ਕੇਟਨਿਸ ਅੈਵਰਡੀਨ
2015 ਹੰਗਰ ਗਰਮਜ਼: ਮੌਕਿੰਗਜੇ–2 ਕੇਟਨਿਸ ਅੈਵਰਡੀਨ
2015 ਜੋਅਾਏ ਜੋਅਾਏ ਮੈਗਾਨੋ
2016 ਅੈਕਸਮੈਨ: ਅਪੋਕਲਿਪਸ ਰੇਵਣ ਡਾਰਕਹੋਲਮੇ/ਮਿਸਟੀਕ ਪੋਸਟ-ਪਰੌਡਕਸ਼ਨ
2016 ਪਾਸੈਜ਼ਰਸ ਆੳੁਰੋਰਾ ਪੋਸਟ-ਪਰੌਡਕਸ਼ਨ

ਟੈਲੀਵਿਜ਼ਨ[ਸੋਧੋ]

ਸਾਲ ਸਿਰਲੇਖ ਕਿਰਦਾਰ ਮੁਲਾਂਕਣ(ਨੋਟਸ)
2006 ਮੌਂਕ ਮਾਸਕਟ[4] ਅੈਪੀਸੋਡ: ਦਿ ਮੌਂਕ ਅੈਂਡ ਦਿ.ਬਿਗ ਗੇਮ
2007 ਕੋਲਡ ਕੇਸ ਅੈਬੀ ਬਰਾਡਫੋ਼ਰਡ ਅੈਪੀਸੋਡ: ਏ ਡਾੱਲਰ, ਏ ਡਰੀਮ
2007 ਮੀਡੀਅਮ ਕਲੇਅਰ ਚੇਜ਼ ਅੈਪੀਸੋਡ: ਮਦਰ'ਜ਼ ਲਿਟਲ ਹੈਲਪਰ
2008 ਮੀਡੀਅਮ ਯੰਗ ਅੈਲੀਸ਼ਨ ਅੈਪੀਸੋਡ: ਬਟ ਫਾਰ ਦਾ ਗਰੇਸ ਅਾਫ਼ ਗਾੱਡ
2007–09 ਦਿ ਬਿਲ ਅੈਗਵਲ ਸ਼ੋਅ ਲੌਰਾ ਪੀਅਰਸ਼ਨ 31 ਅੈਪੀਸੋਡ
2013 ਸੈਟਰਡੇ ਨਾਈਟ ਲਾਈਵ (ਹੋਸਟ) ਅੈਪੀਸੋਡ: "ਜੈਨੀਫਰ ਲਾਰੈਂਸ /ਦਿ ਲੂਮੀਨੀਅਰਜ਼"
2014 ਸੈਟਰਡੇ ਨਾਈਟ ਲਾਈਵ ਖੁਦ ਦਾ ਕਿਰਦਾਰ ਅੈਪੀਸੋਡ: "ਵੂਡੀ ਹੈਰੇਲਸਨ/ਕੈਂਡਰਿਕ ਲਮਰ"

ਫੋਟੋ ਗੈਲਰੀ[ਸੋਧੋ]

ਲਾਰੈਂਸ 83ਵੇਂ ਅਕਾਦਮੀ ਪੁਰਸਕਾਰ ਵੇਲੇ (ਫਰਵਰੀ 2011)
ਲਾਰੈਂਸ ਟੋਰਾਂਟੋ ਅੰਤਰਰਾਸ਼ਟਰੀ ਫ਼ਿਲਮ ੳੁਤਸਵ ਵੇਲੇ (ਸਤੰਬਰ 2012)
ਲਾਰੈਂਸ 2013 'ਚ ""ਸੈਨ ਡਿਅਾਗੋ ਕਾਮਿਕ-ਕੋਨ ਅੰਤਰਰਾਸ਼ਟਰੀ ੳੁਤਸਵ ਵੇਲੇ

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Jennifer Lawrence Snags Celebrity Pedigreed Pad in Beverly Hills". Variety. October 23, 2014. Retrieved April 25, 2015. 
  2. "Jennifer Lawrence Biography: Film Actor/Film Actress (1990–)". Biography.com / A&E Networks. Archived from the original on May 7, 2015. Retrieved November 12, 2015. 
  3. Chris E. Haymer (June 24, 2013). "Jennifer Lawrence's lost movie 'The Devil You Know' releasing after 7 years – Zap2it". Blog.zap2it.com. Retrieved December 24, 2013. 
  4. "Jennifer Lawrence's Big Break Was as a Mascot on [[ਮੌਂਕ]]". Conan. February 6, 2013. Retrieved December 15, 2013.  URL–wikilink conflict (help)