ਜੈਨ ਧਰਮ ਦੇ ਸਿਧਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜੈਨ ਧਰਮ ਦੇ ਸਿਧਾਂਤ ਅਹਿੰਸਾ ਉੱਪਰ ਨਿਰਭਰ ਹਨ।

ਨੈਤਿਕ ਸਿਧਾਂਤ[ਸੋਧੋ]

  • ਹਿੰਸਾ ਨਾ ਕਰਨਾ
  • ਝੂਠ ਨਾ ਬੋਲਣਾ
  • ਚੋਰੀ ਨਾ ਕਰਨਾ
  • ਵਿਭਚਾਰ ਨਾ ਕਰਨਾ
  • ਸੰਗ੍ਰਹਿ ਨਾ ਕਰਨਾ

ਅਹਿੰਸਾ[ਸੋਧੋ]

ਜੈਨ ਧਰਮ ਸਭ ਤੋਂ ਵੱਧ ਅਹਿੰਸਾ 'ਤੇ ਜ਼ੋਰ ਦਿੰਦਾ ਹੈ। ਬਹੁਤ ਘੱਟ ਜੈਨੀ ਫ਼ੌਜ ਵਿੱਚ ਭਰਤੀ ਹੁੰਦੇ ਹਨ। ਜੈਨ ਲੋਕ ਖੇਤੀ ਵੀ ਬਹੁਤ ਘੱਟ ਹੀ ਕਰਦੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਖੇਤੀ ਕਰਨ ਨਾਲ ਧਰਤੀ ਵਿਚਲੇ ਕੀੜੇ ਮਕੌੜਿਆਂ ਦੀ ਹੱਤਿਆ ਹੋ ਜਾਵੇਗੀ। ਜੈਨੀ ਲੋਕ ਬੜੇ ਸੁੰਦਰ ਉਸਾਰਦੇ ਹਨ ਤੇ ਆਰਿਥਕ ਤੌਰ 'ਤੇ ਖੁਸ਼ਹਾਲ ਹਨ।

ਤ੍ਰਿਰਤਨ[ਸੋਧੋ]

  • ਸਮਯਕ ਦਰਸ਼ਨ
  • ਸਮਯਕ ਗਿਆਨ
  • ਸਮਯਕ ਆਚਾਰ

ਰੱਬ ਦਾ ਸਿਧਾਂਤ[ਸੋਧੋ]

ਜੈਨ ਧਰਮ ਰੱਬ ਅਤੇ ਰੱਬ ਦੀ ਭਗਤੀ ਵਿੱਚ ਸਪੱਸ਼ਟ ਰੂਪ ਵਿੱਚ ਵਿਸ਼ਵਾਸ ਨਹੀਂ ਕਰਦਾ। ਇਹ ਨਾਸਤਕ ਧਰਮ ਹੈ। ਇਹ ਮੁਕਤ ਆਤਮਾ ਨੂੰ ਹੀ ਈਸ਼ਵਰ ਆਖਦੇ ਹਨ।

ਹਵਾਲੇ[ਸੋਧੋ]